ਵੀਰਾ ਵੇ ਪਟਵਾਰੀਆ ਲੋਕ ਗੀਤ ਵਿੱਚ ਇੱਕ ਧੀ ਆਪਣੇ ਮਨ ਦੇ ਵਲਵਲੇ ਆਪਣੇ ਵੀਰ ਤੇ ਮਾਂ ਨਾਲ ਸਾਂਝੀ ਕਰਦੀ ਹੈ ..
ਦੂਜਾ ਗੀਤ
ਡੋਲੀ ਤੁਰਨ ਸਮੇਂ ਲੋਕ ਗੀਤ ਵਿੱਚ ਧੀ ਆਪਣੇ ਬਾਪ ਨੂੰ ਅਰਜ਼ ਕਰਦੀ ਹੈ ਕਿ ਤੂੰ ਮੈਨੂੰ ਅੱਜ ਦੀ ਇੱਕ ਰਾਤ ਹੋਰ ਆਪਣੇ ਘਰ ਰੱਖ ਲਏ ਪਰ ਬਾਪ ਇਸ ਸਮਾਜ ਦੇ ਕਾਇਦੇ ਕਾਨੂੰਨਾਂ ਦੀ ਉਲੰਘਣਾ ਨਾ ਕਰਦੇ ਹੋਏ ਧੀ ਨੂੰ ਵਿਦਾ ਕਰਦਾ ਹੈ ..