MENU

Fun & Interesting

ਜੋਤ, ਸ਼ਹੀਦੀ ਪਹਿਰੇ, ਕਰਾਮਤਾਂ ਦਾ ਸੱਚ ! Ft. Bhai Dharamjit Singh ji With Badaljeet Singh Maan

ਸ਼ਬਦ Shabad 108,727 3 months ago
Video Not Working? Fix It Now

ਸਤਿ ਸ਼੍ਰੀ ਅਕਾਲ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਅੱਜ ਦੇ ਪੌਡਕਾਸਟ ਵਿੱਚ, ਸਾਡੇ ਮਹਿਮਾਨ ਭਾਈ ਧਰਮਜੀਤ ਸਿੰਘ ਜੀ [ਗੁ: ਪ੍ਰਭੁ ਮਿਲਣੈ ਕਾ ਚਾਉ, ਗੁਰੂਸਰ ਕਾਉਂਕੇ] ਪਾਠ ਸਿਮਰਨ ਦੀ ਮਹੱਤਤਾ ਨੂੰ ਸਾਂਝਾ ਕਰ ਰਹੇ ਹਨ। ਪਿਛਲੇ ਜਨਮਾਂ ਦੇ ਲੇਖੇ ਕੀ ਹੁੰਦੇ ਨੇ। ਮਰਨ ਤੋਂ ਬਾਅਦ ਆਤਮਾ ਕਿੱਥੇ ਜਾਦੀ । ਆਤਮਾ ਕਿੰਨੇ ਤਰ੍ਹਾਂ ਦੀ ਹੁੰਦੀ। ਜੋਤ, ਸ਼ਹੀਦੀ ਪਹਿਰੇ, ਕਰਾਮਤਾਂ ਦਾ ਸੱਚ! ਮਾਂ ਪਿਓ, ਪਤੀ ਪਤਨੀ, ਭੈਣ ਭਰਾ ਨਾਲ ਰਿਸ਼ਤੇ ਕਿਉ ਖਰਾਬ ਹੋ ਰਹੇ ਕਲਯੁੱਗ ਚ ਤਾਂਤਰਿਕ ਯੰਤਰਾਂ ਮੰਤਰਾਂ ਤੋਂ ਕਿਵੇ ਬਚੀਏ! ਧਿਆਨ ਕੀ ਹੈ, ਇਹ ਕਿਉਂ ਜ਼ਰੂਰੀ ਹੈ, ਅਤੇ ਸਿੱਖ ਧਰਮ ਵਿੱਚ ਇਸਦੀ ਭੂਮਿਕਾ। ਅਸੀਂ ਮਨ (ਮਨ) ਅਤੇ ਦਸਮ ਦੁਆਰ ਨੂੰ ਕਿਵੇਂ ਸਮਝਿਆ ਜਾ ਸਕਦਾ। ਇਹ ਅਧਿਆਤਮਿਕ ਅਭਿਆਸ ਦੁਆਰਾ ਕਿਵੇਂ ਖੋਲ੍ਹਿਆ ਜਾ ਸਕਦਾ ਹੈ। ਤੰਤਰ ਮੰਤਰ ਬੁਰੀਆਂ ਸ਼ਕਤੀਆਂ ਤੇ ਰੱਖਿਅਕ ਚੱਕਰ , ਅਧਿਆਤਮਿਕ ਸਾਧਨਾ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਬਾਰੇ ਸਾਡੇ ਨਾਲ ਖੁੱਲ੍ਹ ਕੇ ਗੱਲਬਾਤ ਕਰਨਗੇ। Our guest - Gurmat Meditation Bhai Dharamjit Singh ਗੁਰਮਤਿ ਮੈਡੀਟੇਸ਼ਨ ਭਾਈ ਧਰਮਜੀਤ ਸਿੰਘ Host - Badaljeet Singh Maan Loction :- https://maps.app.goo.gl/yFAqQWwG6eRAov6q8 Sat Shri Akal ji 🙏 Waguru Ji Ka Khalsa Waguru Ji Ki Fatih Ji In today's podcast, our guest Bhai Dharamjit Singh Ji [Gu: Prabhu Milnai Ka Chau, Gurusar Kaunke] is sharing the importance of Paath Simran. What are the accounts of previous births? Where does the soul go after death? What kind of soul would it be? Jot, martyrdom watch, the truth of miracles! With parents, husbands, wives, brothers and sisters Why relationships are deteriorating in Kali Yuga How to avoid tantric instruments mantras! What is meditation, why is it important, and its role in Sikhism. How can we understand Mana (Mind) and Dasam Dwar? How it can be unlocked through spiritual practice. Tantra Mantra will talk freely with us about evil forces, Rakhyak Chakra, spiritual sadhana, and knowledge of Guru Granth Sahib Ji. #podcast #shabad_channel Subscribe our channel Like Us on Facebook ********** #NEWPUNJABIFILM #channel_shabad #shabad_channel #shabad #ਸ਼ਬਦ #ਚੈਨਲ_ਸ਼ਬਦ #todaynews #dharmik *ਇਸ ਚੈਨਲ ਤੇ ਆਪ ਜੀ ਗੁਰਮਤਿ ਗਿਆਨ, ਧਾਰਮਿਕ ਗਿਆਨ, ਮਨ, ਫੁਰਨੇ, ਨਾਮ ਸਿਮਰਨ, ਸਹਿਜ ਧੁਨ, ਅਨਹਦ, ਨਿਰਾਕਾਰ, ਗੁਰਮੰਤਰ ਬਾਰੇ ਗੱਲਬਾਤ ਸੁਣੋਗੇ ਤੇ ਇਤਿਹਾਸਕ ਗੁਰੂਘਰ ਦੇ ਦਰਸ਼ਨ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੋਗੇ।। ਇਸ Instagram Id ਤੇ ਮੈਸੇਜ ਕਰੋ ਜੀ https://www.instagram.com/officialshabad_channel/ ਨੋਟ - ਕਥਾਵਾਚਕ, ਗਿਆਨੀ ਜੀ, ਮਹਾਪੁਰਸ਼, ਸੰਤ ਫਕੀਰ, ਧਾਰਮਿਕ ਰੁਚੀ ਵਾਲੇ ਜਰੂਰ ਸਾਨੂੰ ਟਾਈਮ ਦੇਣ। ਧੰਨਵਾਦ ਜੀ। ਵਾਹਿਗੁਰੂ ਜੀ। 9888723507 Editor/GraphicDesigner: Sanju Majitha 96672-75000 ( only whatsapp ) Managed by: Badaljeet Singh Maan 98887-23507

Comment