ਬਾਬਾ ਜੀ ਨੇ ਕੁਝ ਜਾਂਦਾ ਸੱਚ ਦੱਸ ਤਾ 😃#funny #comedymovies #pb42wale #vlog #punjabifilm
ਸਤਿ ਸ਼੍ਰੀ ਅਕਾਲ ਜੀ
ਸਾਡੇ you tube ਚੈਨਲ ਤੇ ਜੂੜਨ ਲਈ ਦਿਲੋ
ਧੰਨਵਾਦ ਜੀ
ਸਾਡਾ ਵਿਡਿਓ ਬਣੋਨ ਦਾ ਮਤਲਵ ਸਿਰਫ ਮਨੋਰੰਜਨ ਕਰਨਾ ਹੈ ਜੀ 😀🙏
ਜੇ ਕਿਸੇ ਵੀ ਵੀਰ ਨੂੰ ਕੋਈ ਗੱਲ ਕਰਨੀ ਹੋਵੇ ਤਾ
ਸਾਡੇ ਨਾਲ ਕਰ ਸਕਦੇ ਹੋ ਜੀ
ਹੁ ਇਸ ਵਿਡਿਓ ਦੇ ਬਹੁਤ ਵਦਿਆ ਪਾਰਟ
ਅੋਨ ਗੇ ਤਾ ਤੂਸੀ ਸਾਰੀਆਂ ਨੇ ਸਾਧ ਦੇਨਾ ਜੀ 🙏