Rana Ijaz is a Social Media Star across the Globe for Punjabi’s Specially. His Sense of Humour is par excellence and the content he is making along with his team is so natural that people relate so easily.
He is known for his Prank Calls Act and Funny Videos.
In this Exclusive conversation with Sunil Kataria, he opens up about the Punjab, Punjabi, India Pakistan Partition, Comedy, Social Media and more.
Watch out the conversation from Sunil Kataria’s Lahore tour in March 2024.
ਰਾਣਾ ਇਜਾਜ਼ ਪੂਰੀ ਦੁਨੀਆ ਵਿੱਚ ਖ਼ਾਸ ਤੌਰ ਉੱਤੇ ਪੰਜਾਬੀਆਂ ਲਈ ਸੋਸ਼ਲ ਮੀਡੀਆ ਸਟਾਰ ਹਨ। ਉਨ੍ਹਾਂ ਦੀ ਮਜ਼ਾਹੀਆ ਕਲਾਕਾਰੀ ਉੱਚ ਦਰਜੇ ਦੀ ਹੈ ਅਤੇ ਜਿਸ ਤਰ੍ਹਾਂ ਦੀਆਂ ਵੀਡੀਓਜ਼ ਉਹ ਤੇ ਉਨ੍ਹਾਂ ਦੀ ਟੀਮ ਬਣਾ ਰਹੀ ਹੈ, ਉਹ ਬਹੁਤ ਹੀ ਸਹਿਜ ਸੁਭਾਅ ਦੀਆਂ ਹਨ। ਇਸੇ ਲਈ ਲੋਕ ਇਨ੍ਹਾਂ ਵੀਡੀਓਜ਼ ਨਾਲ ਖ਼ੁਦ ਨੂੰ ਜੁੜਿਆ ਮਹਿਸੂਸ ਕਰਦੇ ਹਨ।
ਰਾਣਾ ਇਜਾਜ਼ ਨੂੰ ਉਨ੍ਹਾਂ ਦੀਆਂ ਪ੍ਰੈਂਕ ਕਾਲਾਂ ਅਤੇ ਮਜ਼ਾਹੀਆ ਵੀਡੀਓਜ਼ ਕਰਕੇ ਜਾਣਿਆ ਜਾਂਦਾ ਹੈ।
ਸੁਨੀਲ ਕਟਾਰੀਆ ਨਾਲ ਇਸ ਖ਼ਾਸ ਗੱਲ-ਬਾਤ ਵਿੱਚ ਰਾਣਾ ਇਜਾਜ਼ ਨੇ ਪੰਜਾਬ, ਪੰਜਾਬੀ, ਭਾਰਤ ਪਾਕਿਸਤਾਨ ਵੰਡ, ਕਾਮੇਡੀ, ਸੋਸ਼ਲ ਮੀਡੀਆ ਅਤੇ ਹੋਰ ਪਹਿਲੂਆਂ ਉੱਤੇ ਵਿਚਾਰ ਰੱਖੇ।
ਦੇਖੋ ਸੁਨੀਲ ਕਟਾਰੀਆ ਦੇ ਮਾਰਚ ਵਿੱਚ ਲਾਹੌਰ 2024 ਦੌਰੇ ਦੌਰਾਨ ਹੋਈ ਇਸ ਗੁਫ਼ਤੁਗੂ ਨੂੰ ਅਤੇ ਅੱਗੇ ਸਾਂਝੀ ਕਰੋ।
#ranaijaz #india #pakistan #sunilkataria
Snapchat/Insta/Twitter/FB - @isunilkataria
Visit - www.isunilkataria.com
----------------------------------------------------
FOLLOW ME & KEEP LOVING
ⒻⒷ Facebook: http://www.facebook.com/isunilkataria
♥ Instagram: http://www.instagram.com/isunilkataria
🐦 Twitter: http://www.twitter.com/isunilkataria
▶️ Youtube Channel: http://www.youtube.com/isunilkataria
MORE VIDEOS 🎦
🎥🎙 Interviews: https://youtube.com/playlist?list=PLAfLGXbrylEacqarmkrU00APnl1vF6zoZ
----------------------------------------------------