ਇਹ ਦੀਵਾਨ ਹਰਬੰਸਪੁਰਾ ਨਗਰ ਦਾ ਪਹਿਲਾ ਦੀਵਾਨ 4/4/2005 ਵਾਲੇ ਦਿਨ ਸ੍ਰੀ ਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿੱਧਸਰ ਸਿਹੋੜਾ ਸਾਹਿਬ ਵਾਲਿਆਂ ਵਲੋਂ ਸਜਾਏ ਗਏ |
ਅਸੀਂ ਪੁਰਾਤਨ ਅਤੇ ਕਮਾਈ ਵਾਲੇ ਮਹਾਂਪੁਰਸ਼ਾਂ ਦੇ ਕਥਾ ਕੀਰਤਨ ਦੀਆਂ ਵੀਡੀਓ ਅਪਲੋਡ ਕਰਦੇ ਹਾਂ, ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਅਤੇ ਇਸ ਵਿਚਲੀਆਂ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ( Bell Icon ) ਘੰਟੀ ਵਾਲਾ ਨਿਸ਼ਾਨ ਜਰੂਰ ਕਲਿਕ ਕਰੋ ਜਿਸ ਨਾਲ ਤੁਹਾਨੂੰ ਇਸ ਚੈਨਲ ਤੋਂ ਆਉਣ ਵਾਲੀ ਹਰ ਇੱਕ ਵੀਡੀਓ ਦੀ ਸੂਚਨਾ ਮਿਲ ਜਾਵੇਗੀ |
ਜਰੂਰੀ ਬੇਨਤੀ : ਹਰ ਰੋਜ਼ ਇਸ ਚੈਨਲ ਤੇ ਗੁਰਬਾਣੀ ਕਥਾ ਕੀਰਤਨ ਦਾ ਅਨੰਦ ਮਾਣੋ ਜੀ | ਧੰਨਵਾਦ
#harbanspura1st #ਹਰਬੰਸਪੁਰਾ_ਨਗਰ_ਦਾ_ਚੌਥਾ_ਦੀਵਾਨ#harbanspura4/4/2005 #krc #santkhalsa #diwansantkhalsadal #newdiwan #old_diwan #santsihorewale #santkhalsa #jaigurudev #jaigopal