ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥
ਪਹਰਿਆ ਕੈ ਘਰਿ ਗਾਵਣਾ ॥
ੴ ਸਤਿਗੁਰ ਪ੍ਰਸਾਦਿ ॥
ਰੇ ਨਰ ਗਰਭ ਕੁੰਡਲ ਜਬ ਆਛਤ
ਉਰਧ ਧਿਆਨ ਲਿਵ ਲਾਗਾ ॥
ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ
ਏਕੁ ਅਗਿਆਨ ਸੁ ਨਾਗਾ ॥
ਤੇ ਦਿਨ ਸੰਮਲੁ ਕਸਟ ਮਹਾ ਦੁਖ
ਅਬ ਚਿਤੁ ਅਧਿਕ ਪਸਾਰਿਆ ॥
ਗਰਭ ਛੋਡਿ ਮ੍ਰਿਤ ਮੰਡਲ ਆਇਆ
ਤਉ ਨਰਹਰਿ ਮਨਹੁ ਬਿਸਾਰਿਆ ॥੧॥
ਜਦੋਂ ਮਨੁੱਖ ਗਰਭ ਵਿੱਚ ਸੀ
ਲਿਵ ਲੱਗੀ ਹੋਈ ਸੀ
ਪਹਿਲਾਂ ਸ਼ਰੀਰ ਬਣਦਾ ਜਾ ਆਤਮਾ ?
ਸ਼ਰੀਰ ਬਿਨਾਂ ਜੋਤ ਬਣ ਸਕਦਾ ?
ਉਰਦ ਧਿਆਨ ਕਿਹੜਾ
ਮਾਇਆ ਵਿੱਚ ਧਿਆਨ
ਸ਼ਬਦ ਤੋਂ ਬਿਨਾ ਆਤਮਗਿਆਨ ਨਹੀ ਹੋ ਸੱਕਦਾ
ਤੱਪ ਮਾਇਆ ਵਾਸਤੇ ਕੀਤੇ ਜਾਂਦੇ
ਸਭ ਤੋਂ ਉੱਚੀ ਪਦਵੀ ਸ਼ਰੀਰ
ਸ਼ਰੀਰ ਦਾ ਨਸ਼ਾ
ਸ਼ਰੀਰ ਦੀ ਸੇਵਾ ਚ ਲੱਗ ਗਏ
Shreer da anhkar
sach Khoj Academy
dharam Singh Nihang ji
#gurbanistatus #sachkhojacademy #gurunanak #dharamsinghnihang