In between the lines of struggle, Historian Ajmer Singh opens up with Surinder singh
ਅਜਮੇਰ ਸਿੰਘ ਪਿਛਲੇ ੩੦ ਸਾਲਾਂ ਤੋਂ ਆਪਣੀ ਕਲਮ ਰਾਹੀਂ ਸਿੱਖ ਸੰਘਰਸ਼ ਵਿਚ ਸਰਗਰਮ ਹੈ. ਇਸ ਦੇ ਨਾਲ ਨਕਸਲਬਾੜੀ ਅਤੇ ਸਿੱਖ ਹਥਿਆਰਬੰਦ ਲਹਿਰਾਂ ਦੇ ਸੰਗ ਉਸਨੇ ਸ਼ਹੀਦ ਹੋ ਗਏ ਅਤੇ ਬਾਕੀ ਰਹਿ ਗਏ ਲੜਾਕੂਆਂ ਦੀ ਮਨੋ ਦਸ਼ਾ 'ਚ ਆਏ ਠਹਿਰਾਅ ਨੂੰ ਤੋਂੜਨ ਅਤੇ ਉਹਨਾਂ ਦਰਮਿਆਨ ਨਵੀਂ ਪੀੜ੍ਹੀ ਦੇ ਤੌਖਲਿਆਂ ਦੀਆਂ ਗੁੰਝਲਾਂ ਨੂੰ ਸੁਲਝਾਉਣ ਦਾ ਸੰਕਲਪ ਵੀ ਨਹੀ ਤਿਆਗਿਆ. ਉਸਦੇ ਜਜ਼ਬੇ ਅਤੇ ਸੰਘਰਸ਼ ਦੇ ਉਦਾਸ ਪਲਾਂ 'ਚੋਂ ਲੰਘ ਰਹੀ ਮੌਜੂਦਾ ਮਾਨਸਿਕ ਦਸ਼ਾ ਨੂੰ ਸੁਰਿੰਦਰ ਸਿੰਘ ਨੇ ਲਗਾਤਾਰ ਬੁਝਣ ਦੀ ਕੋਸ਼ਿਸ਼ ਕੀਤੀ ਹੈ. ਇਹ ਕੋਸ਼ਿਸ਼ ਸਿੱਖ ਸੰਘਰਸ਼ ਨੂੰ ਮੁੜ ਤੋਂ ਸਿੱਖ ਰਾਜ ਦੇ ਸੁਪਨੇ ਸੰਗ ਖੜ੍ਹੇ ਕਰਨ ਦੀ ਇੱਕ ਇੱਛਾ ਮਾਤਰ ਹੈ.
#AjmerSingh #SikhStruggle #Punjab #SikhHistory #History #Sikhs #SurinderSingh #TalkingPunjab #Satluj #SatlujTV #SatlujNetwork #SikhFreedom #USA #sikhsinusa #Education #Study #Environment #books #words #SikhJournalist #SikhHistorian #HistorianAjmerSingh #AmritpalSingh #BhaiAmritpalSingh #SGPClive #SGPC #AkalTakhat #AkaliDal #Podcast #Podcasting #SikhPodcast