#jahman #lahore #rohrisahib
ਅੱਜ ਅਸੀਂ ਆਪ ਸਭ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਚਰਣਛੋਹ ਪ੍ਰਾਪਤ ਪਿੰਡ ਜਾਹਮਣ, ਜਿਲ੍ਹਾ ਲਾਹੌਰ ਬਾਰੇ ਜਾਣਕਾਰੀ ਦੇ ਰਹੇ ਹਾਂ। ਇਸ ਪਿੰਡ ਵਿੱਚ ਗੁਰੂ ਸਾਹਿਬ ਦੀ ਯਾਦ ਵਿੱਚ ਉੱਸਰਿਆ ਇਤਿਹਾਸਕ ਗੁਰਦੁਆਰਾ ਰੋਹੜੀ ਸਾਹਿਬ ਸਥਾਪਤ ਹੈ।
1947 ਦੀ ਵੰਡ ਵੇਲੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸੌਦਾਗਰ ਸਿੰਘ ਸਨ। ਸ੍ਰ. ਸੌਦਾਗਰ ਸਿੰਘ ਹੋਰੀਂ ਵੰਡ ਤੋਂ ਬਾਅਦ ਮਾਈਗ੍ਰੇਟ ਹੋ ਕੇ ਚੜ੍ਹਦੇ ਪੰਜਾਬ ਆ ਗਏ। ਉਨ੍ਹਾਂ ਦੀ ਨੂੰਹ ਬੀਬੀ ਮੁਖਤਿਆਰ ਕੌਰ, ਜੋ ਕਿ ਉਨ੍ਹਾਂ ਦੇ ਪੁੱਤਰ ਜਿਉਣ ਸਿੰਘ ਦੀ ਸੁਪਤਨੀ ਹੈ, ਆਪ ਸਭ ਦੇ ਨਾਲ ਪਿੰਡ ਦੀਆਂ ਯਾਦਾਂ ਸਾਂਝੀਆਂ ਕਰ ਰਹੇ ਹਨ।
ਉਮੀਦ ਕਰਦੇ ਹਾਂ ਕਿ ਆਪ ਸਭ ਨੂੰ ਵੀਡੀਓ ਪਸੰਦ ਆਏਗੀ।
گورونانک ویو جی دی چرنچھو پراپت پنڈ جاہمن ، ضلع لاہور
اس پنڈ اچ ونڈ توں پہلاں زیادہ تعداد سکھاں دی سی
اس پنڈ اچ گورونانک صاحب دی یاد وج اک گورودا صاحب تعمیر کروایا گیا جس دی عمارت آج وی پنڈ اچ موجود ہے |
1947 ونڈ ویلے اس گوردوارہ صاحب دے گرنتھی بھائی سرداگر سنگھ جی ہندے سن ونڈ توں بہت او چڑھدے پنجاب جا کے وسے
آج انہاں دی نوں بی بی مختیار کور اپنے وڈیاں دیاں دسیاں یاداں ویڈیو اچ سب نال سانجھی کررہے نے
Music credit :
Bhai roop singh amritsar wale
https://youtu.be/6lWNCilZo1A
and
https://www.youtube.com/c/darbarfestival
Follow us for more updates
Our Facebook page:
https://www.facebook.com/JeevaySanjhaPunjab/
Our Twitter account:
https://twitter.com/JeevaySanjhaPun?s=09
Our Instagram ID:
https://instagram.com/JeevaySanjhaPunjab
Team 'Jeevay Sanjha Punjab