In this insightful discussion, Sukhwinder Singh sits down with Sikh scholar S. Prabhsharandeep Singh to explore the ongoing struggle for Khalistan and the political future of the Sikh community. They delve into whether the emerging nation of Khalistan would follow the traditional model of a nation-state or adopt a different political structure. The conversation also touches on the current state of Sikh politics and the challenges facing the movement. Watch for a thought-provoking analysis on this crucial issue.
ਸਿੱਖ ਕੌਮ ਭਾਰਤ ਤੋਂ ਅਜ਼ਾਦ ਹੋਣ ਲਈ ਸੰਘਰਸ਼ ਕਰ ਰਹੀ ਹੈ। ਸਿੱਖ ਇਸ ਬਣਨ ਵਾਲੇ ਮੁਲਕ ਨੂੰ ਖ਼ਾਲਿਸਤਾਨ ਕਹਿੰਦੇ ਹਨ। ਸਿੱਖ ਵਿਦਵਾਨਾਂ ਅੰਦਰ ਖ਼ਾਲਿਸਤਾਨ ਦੀ ਸਿਆਸੀ ਪ੍ਰਣਾਲੀ ਬਾਰੇ ਵਿਚਾਰਾਂ ਦਾ ਦੌਰ ਚੱਲ ਰਿਹਾ ਹੈ ਜੋ ਮੁੱਖ ਤੌਰ 'ਤੇ ਵਿਸ਼ਵ ਵਿਚ ਚੱਲ ਰਹੀ ਨੇਸ਼ਨ-ਸਟੇਟ ਦੀ ਪ੍ਰਣਾਲੀ ਦੇ ਸੰਧਰਭ ਵਿਚ ਹੈ। ਖ਼ਾਲਿਸਤਾਨ ਦਾ ਢਾਂਚਾ ਨੇਸ਼ਨ-ਸਟੇਟ ਵਰਗਾ ਹੋਵੇਗਾ ਜਾਂ ਨਹੀਂ? ਇਸ ਸਵਾਲ ਸਮੇਤ ਸਿੱਖ ਸਿਆਸਤ ਦੀ ਮੋਜੂਦਾ ਸਥਿਤੀ ਬਾਰੇ ਸੁਖਵਿੰਦਰ ਸਿੰਘ ਵੱਲੋਂ ਸਿੱਖ ਵਿਦਵਾਨ ਸ. ਪ੍ਰਭਸ਼ਰਨਦੀਪ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ ਗਈ।
#thefaultlines #tv84 #prabhsharandeepsingh #punjab #sikh #sikhhistory #nationstate #politicaltheory #democracy #worldorder #geopolitics #southasia #indopacific #sukhwindersingh
TV84 is a General Entertainment Sikh Channel Covering Issues Related to all Punjabis Around the World.
PLEASE VISIT AND DONATE US ON - http://www.tv84.tv/
YOU CAN DONATE VIA BANK CHECK, PLEASE SEND YOUR CHECK ON NAME TV84 TO ADDRESS
TV84
36-01 37TH AVENUE
LONG ISLAND CITY
NEW YORK 11101
Follow us:
Facebook - https://www.facebook.com/tv84tv
Instagram - https://www.instagram.com/tv84official/
Twitter (X) - https://x.com/tv84channel
DOWNLOAD OUR APP (TV84) ON PLAY STORE AND APP STORE
#tv84 #news #punjabinews