MENU

Fun & Interesting

Kurlke کُرلکے | Sheikhupura | Patition 1947 | Saqib Punjabi | JSP-58

Jeevay Sanjha Punjab 1,615 4 years ago
Video Not Working? Fix It Now

#kurlke #sheikhupura لہندا پنجاب شیخوپورہ ضلع دا پِنڈ کُرلکے اندرون جو پنجاب دی ونڈ توں پہلاں سِکھاں ، مسلماناں اتے ہندو پرِواراں دا سانجھا پِنڈ سی ، پنجاب دی ونڈ ویلے وکھ وکھ ہون والے ایس پِنڈ دے وسنیک اِک دوجے نوں جپھیاں پا کے روٸے ਲਹਿੰਦੇ ਪੰਜਾਬ ਦੇ ਸ਼ੇਖ਼ੂਪੁਰਾ ਜਿਲ੍ਹਾ ਦਾ ਪਿੰਡ ਕੁਰਲਕੇ ਅੰਦਰੂਨ, ਪੰਜਾਬ ਦੀ ਵੰਡ ਤੋਂ ਪਹਿਲਾਂ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂ ਪਰਿਵਾਰਾਂ ਦਾ ਸਾਂਝਾ ਪਿੰਡ ਸੀ। ਪੰਜਾਬ ਦੀ ਵੰਡ ਵੇਲੇ ਵੱਖ ਵੱਖ ਹੋਣ ਵਾਲੇ ਇਸ ਪਿੰਡ ਦੇ ਵਸਨੀਕ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਰੋਏ। Music credit : https://youtu.be/6lWNCilZo1A and https://www.youtube.com/c/darbarfestival Follow us for more updates Our Facebook page: https://www.facebook.com/JeevaySanjhaPunjab/ Our Twitter account: https://twitter.com/JeevaySanjhaPun?s=09 Our Instagram ID: https://instagram.com/JeevaySanjhaPunjab Team 'Jeevay Sanjha Punjab

Comment