MENU

Fun & Interesting

ਫ਼ਿਲਮੀ ਪਰਦੇ ਦੇ ਪਿੱਛੇ ਦੀਆਂ ਗੱਲਾਂ ਬਾਤਾਂ ll ਕਿ ਕੁਝ ਹੁੰਦਾ ਫ਼ਿਲਮ ਦੀ ਸੂਟਿੰਗ ਵੇਲੇ ਸੁਣੋ ਗੱਲਾਂ ਬਾਤਾਂ #podcast

Video Not Working? Fix It Now

instagram :- https://www.instagram.com/sirnawa_tv?... Facebook:- https://www.facebook.com/profile.php?... ਪੰਜਾਬੀ,ਹਿੰਦੀ ਅਤੇ ਅੰਗਰੇਜ਼ੀ ਫ਼ਿਲਮਾਂ ਵੱਡੇ ਪਰਦੇ ਤੇ ਵੇਖਣ ਤੁਸੀਂ ਜ਼ਰੂਰ ਜਾਂਦੇ ਹੋਵੋਗੇ। ਫਿਲਮ ਦੇਖਦੇ ਸਮੇਂ ਸਾਡੇ ਦਿਮਾਗ਼ ਵਿੱਚ ਸਿਰਫ ਉਹ ਕਿਰਦਾਰ ਘੁੰਮਦੇ ਨੇ ਜੋ ਪਰਦੇ ਤੇ ਦਿਖਦੇ ਨੇ ਐਕਟਿੰਗ ਕਰਦੇ ਹੋਏ ਪਰ ਤੁਹਾਨੂੰ ਪਤਾ ਹੈ ਕਿ ਫਿਲਮਾਂ ਦੇ ਅਸਲ ਕਿਰਦਾਰ ਕੌਣ ਨੇ ? ਫਿਲਮਾਂ ਕਿਵੇਂ ਬਣਦੀਆਂ ਨੇ? ਕੀ ਕੁਝ ਹੁੰਦਾ ਹੈ ਫਿਲਮ ਦੀ ਸ਼ੂਟਿੰਗ ਵੇਲੇ ? ਇਹਨਾਂ ਗੱਲਾਂ ਬਾਰੇ ਜਾਣੂ ਕਰਵਾਉਣ ਲਈ ਅਸੀਂ ਤੁਹਾਨੂੰ ਕਰਨ ਗਿੱਲ ਨਾਲ ਮਿਲਵਾ ਰਹੇ ਹਾਂ ਜੋ KARAN GILLS FILMS PRODUCTION ਦੇ Owner ਨੇ। ਇਹਨਾਂ ਦੇ production house ਹੇਠ ਪੰਜਾਬੀਂ ਫ਼ਿਲਮ,ਹਿੰਦੀ ਫ਼ਿਲਮਾਂ ਅਤੇ ਸਾਊਥ ਦੀਆਂ ਫਿਲਮਾਂ ਬਣਿਆ ਨੇ ।ਆਉ ਜਾਣਦੇ ਹਾਂ 2:00 ਘੰਟੇ ਦੀ ਫਿਲਮ ਬਣਾਉਣ ਲਈ ਕਿੰਨਾ ਸਮਾਂ ਲੱਗਦਾ ਹੈ ਅਤੇ ਕੌਣ ਕੌਣ ਫਿਲਮ ਨੂੰ ਬਣਾਉਣ ਚ ਅਪਣਾ ਯੋਗਦਾਨ ਪਾਉਂਦਾ ਹੈ ਤੇ ਜੇਕਰ ਤੁਸੀਂ ਵੀ ਫ਼ਿਲਮਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਪ੍ਰੋਗਰਾਮ “ਦਿਲ ਦੀਆਂ ਗੱਲਾਂ” ਨੂੰ ਪੁਰਾ ਸੁਣੋ ਤੇ ਸ਼ੇਅਰ ਕਰੋ। ਸਿਰਨਾਵਾਂ ਚੈਨਣ ਨਾਲ ਜੁੜਣ ਲਈ ਬਹੁਤ ਬਹੁਤ ਸ਼ੁਕਰਿਆ । #sirnawan #producer #production #punjabifilmindustry #punjabimovie #punjabiactors #newpodcast #dildyeagallan #newprogram #punjabisongstatus #punjbaivideo #punjabinews #astrology #organicfarmingresearch #organicagriculture #ips #newexampattern #newexamdate

Comment