ਕਿਥੇ ਹੈ ਰੱਬ? ਕਦੋਂ ਦਿਖਦੈ? Meditation ਨਾਲ ਕਿਵੇਂ ਮਿਲਦਾ Money ਤੇ Success? | Cosmic Energy | Spirituality #Mitti #Punjab
---
Link for Webinar ( Online class ) - https://www.spiritascend.in/webinar
YouTube channel - https://youtube.com/@spirit_ascend?si=gME1o98CkCpvvl7l
ਕਿਥੇ ਹੈ ਰੱਬ? ਕਦੋਂ ਦਿਖਦੈ?
ਭੂ'ਤ-ਪ੍ਰੇ'ਤ ਕਿਸ ਨੂੰ ਕਰਦੇ ਪਰੇਸ਼ਾਨ?
ਧਿਆਨ ਕਰਦੇ ਸਮੇਂ ਗੁਆਚ ਵੀ ਸਕਦੇ ਹੋ!
Meditation ਨਾਲ ਕਿਵੇਂ ਮਿਲਦਾ ਪੈਸਾ ਤੇ Success?
ਗ੍ਰਹਿਸਥ ਰਹਿ ਕੇ ਕਿਵੇਂ ਮਿਲਦਾ ਰੱਬ?
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।