MENU

Fun & Interesting

Meet up! Author of the most popular Punjabi book 'Chali Din' | Doctor Gurpreet Singh Dhuga

Pendu Australia 2,456 lượt xem 6 days ago
Video Not Working? Fix It Now

ਮਿਲੋ! ਪੰਜਾਬੀ ਦੀ ਬਹੁ ਚਰਚਿਤ ਕਿਤਾਬ 'ਚਾਲੀ ਦਿਨ' ਦੇ ਲੇਖਕ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਨੂੰ !

In this exclusive conversation, Mintu Brar sits down with Dr. Gurpreet Singh Dhugga , a doctor by profession and a passionate writer. Based in the USA, Dr. Ghugga shares his incredible journey from medicine to literature, his inspiration behind the book Chaali Din, and the challenges he faced as a writer. What drives a doctor to become an author? How does his book connect with the Punjabi diaspora? This insightful discussion is a must-watch for those who love literature, books, and Punjabi storytelling. Watch till the end for an inspiring take on creativity, success, and Punjabi literature.

ਇਸ ਵਿਸ਼ੇਸ਼ ਗੱਲਬਾਤ ਵਿੱਚ, ਮਿੰਟੂ ਬਰਾੜ ਗੱਲ ਕਰ ਰਹੇ ਹਨ ਅਮਰੀਕਾ ਰਹਿਣ ਵਾਲੇ ਡਾਕਟਰ ਗੁਰਪਰੀਤ ਸਿੰਘ ਧੁੱਗਾ ਨਾਲ, ਜੋ ਪੇਸ਼ੇ ਵੱਜੋਂ ਤਾਂ ਡਾਕਟਰ ਹਨ ਪਰ ਦਿਲੋਂ ਇੱਕ ਲਿਖਾਰੀ ਵੀ ਹਨ। ਉਹ ਆਪਣੀ ਲਿਖਣ ਦੀ ਯਾਤਰਾ, ਚਾਲੀ ਦਿਨ ਕਿਤਾਬ ਦੀ ਪ੍ਰੇਰਣਾ, ਅਤੇ ਇੱਕ ਡਾਕਟਰ ਹੋਣ ਦੇ ਬਾਵਜੂਦ ਲਿਖਾਰੀ ਬਣਨ ਦੇ ਤਜਰਬੇ ਬਾਰੇ ਦੱਸ ਰਹੇ ਹਨ। ਇਹ ਇੰਟਰਵਿਉ ਉਨ੍ਹਾਂ ਸਭ ਲਈ ਲਾਜ਼ਮੀ ਦੇਖਣਯੋਗ ਹੈ ਜੋ ਪੰਜਾਬੀ ਸਾਹਿਤ, ਕਿਤਾਬਾਂ, ਅਤੇ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀਆਂ ਦੀ ਲਿਖਣ-ਕਲਾ ਬਾਰੇ ਜਾਣਨਾ ਚਾਹੁੰਦੇ ਹਨ। ਪੂਰੀ ਗੱਲਬਾਤ ਵੇਖੋ ਤੇ ਜਾਣੋ ਕਿ ਕਿਵੇਂ ਇੱਕ ਡਾਕਟਰ ਨੇ ਕਲਮ ਚੁੱਕੀ ਤੇ ਪੰਜਾਬੀ ਸਾਹਿਤ ਵਿਚ ਇੱਕ ਵੱਡਾ ਨਾਂ ਬਣਿਆ!



👉 ਹੋਰ ਅਹਿਮ ਕਹਾਣੀਆਂ ਅਤੇ ਸਚੇਤਨਾ ਵਾਲੀਆਂ ਵੀਡੀਓਜ਼ ਲਈ ਸਾਡਾ ਚੈਨਲ ਲਾਇਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ।

🔔Follow Us:
Facebook: https://www.facebook.com/PenduAustralia
Instagram: https://instagram.com/pendu.australiaigshid
TikTok: https://www.tiktok.com/@penduaustralia?_t=8eWFJNAgVjS&_r=1

#PunjabiLiterature #PunjabiBooks #DrGurpreetSinghGhugga #ChaaliDin #PunjabiWriters #PunjabiReaders #BooksLovers #MintuBrar #PunjabiDiaspora #USAPunjabi #LovePunjab #Waheguru #ਚਾਲੀਦਿਨ #ਗੁਰਪ੍ਰੀਤਘੁੱਗਾ #ਮਿੰਟੂਬਰਾੜ #ApnaPunjab #MintuBrar

Comment