ਇਸ ਕੀਰਤਨ ਅਤੇ ਵਿਚਾਰ ਵਿੱਚ ਪ੍ਰੋ ਦਰਸ਼ਨ ਸਿੰਘ ਖਾਲਸਾ ਜੀ ਦਾ ਅਕਾਲ -ਪੁਰਖ ਤੇ ਪੂਰਨ ਭਰੋਸਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਪੂਰੀ ਵਚਨ ਬੱਧਤਾ ਸਾਫ ਪ੍ਰਗਟ ਹੁੰਦੀ ਹੈ। ਇਸੇ ਨਾਲ ਹੀ ਉਨ੍ਹਾਂ ਅੰਦਰ ਇਤਨੀ ਅਡੋਲਤਾ ਹੈ।