Punjabi Singer Mr Dee Interview : ਮਾਝੇ ਵਾਲੇ ਭਾਊ Mr. D ਨੇ Interview ਦੌਰਾਨ ਕਰਾ 'ਤੀ ਬਹਿ 'ਜਾ ਬਹਿ 'ਜਾ , ਲੋਕੀ ਪੱਗ ਵੱਟ ਯਾਰ ਤੇ ਅਸੀਂ ਦਿਲ ਵੱਟ ਯਾਰ ਹਾਂ , ਅਸੀਂ ਕਬਰਾਂ ਤੱਕ ਸਾਥ ਨਿਭਾਉਣੇ ਆ ,ਨਾਲ ਹੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਬੋਲੇ ਬੋਲ ਸੁਣ ਚੜ੍ਹਦੀਕਲਾ ਦਾ ਅਹਿਸਾਸ ਹੋ ਜਾਵੇਗਾ , ਲੋਕੀ ਚੁਪਹਿਰੇ ਕੱਟਦੇ ਤੇ ਦਰਗਾਹਾਂ ਤੇ ਨੱਕ ਰਗੜ ਦੇ ਵਿਦੇਸ਼ਾਂ ਲਈ ,ਸਾਡੇ ਸਿੱਖ ਗੁਰੂਆਂ ਨੇ ਪੰਜਾਬ ਦਾ ਵੀਜ਼ਾਜਾ ਲਵਾ 'ਤਾ
Majha Wale Bhau, Mr. D, said in an interview: "People trade their turbans for friendships, but we give our hearts for friendships.We stand by our bonds till the grave.He also spoke about Sant Jarnail Singh Bhindranwale, and listening to his words will fill you with a sense of Chardi Kala. People shave their beards and bow at shrines just to get visas for foreign lands, but our Sikh Gurus have already granted us the visa to Punjab.
#cinepunjabi #pollywoodbuzz #entertainment #punjabientertainment #viral #trending
© Rozana Spokesman