Punjabi podcast With Dr Jhilmil Singh | ਕਿਸਾਨਾਂ ਲਈ ਖੇਤੀ 'ਚ ਕਾਮਯਾਬ ਹੋਣ ਦੇ ਨੁਕਤੇ ! | Organic Farming
Punjabi podcast With Dr Jhilmil Singh | ਕਿਸਾਨਾਂ ਲਈ ਖੇਤੀ 'ਚ ਕਾਮਯਾਬ ਹੋਣ ਦੇ ਨੁਕਤੇ ! | Organic Farming
ਗੁੜ ਅਤੇ ਗੋਹੇ ਦਾ ਘੋਲ ਫਸਲਾਂ ਲਈ ਕਿਵੇਂ ਫ਼ਾਇਦੇਮੰਦ ?
ਇਹ ਸ਼ਖ਼ਸੀਅਤ ਡਾਕਟਰ ਝਿਲਮਿਲ ਸਿੰਘ ਜੀ ਹਨ । ਖੇਤੀਬਾੜੀ ਨਾਲ ਸਬੰਧਤ ਖੋਜ ਕਾਰਜ ਕਰਦੇ ਹਨ । ਕਿਸਾਨ ਭਰਾ ਧਿਆਨ ਨਾਲ ਪੂਰੀ ਵੀਡੀਓ ਸੁਣਿਓ ਅਤੇ ਖੇਤੀਬਾੜੀ ਨਾਲ ਸਬੰਧਤ ਕੁਝ ਨੁਕਤੇ ਤੁਹਾਨੂੰ ਕੰਮ ਦੇਣਗੇ । ਤੁਸੀਂ ਇਹ ਗੱਲਬਾਤ ਸੁਣਕੇ ਬਹੁਤ ਸਾਰੇ ਖਰਚੇ ਬਚਾ ਸਕਦੇ ਹੋ । ਸੁਣੋ ਅਤੇ ਸ਼ੇਅਰ ਕਰੋ ਜੀ।
#podcast #health #organic #organickheti #kheti #khetibadi #kisan #kisani #punjab #punjabi #agriculture #farm #healthpodcast
EP-17