ਹੈਲੋ ਦੋਸਤੋ ,#adventure #mountains #Manikarn sahib
wellcome to my YouTube chennel
ਅੱਜ ਮੈਂ ਬਹੁਤ ਟਾਈਮ ਬਾਅਦ ਵੀਡੀਓ ਬਣਾਉਣ ਜਾ ਰਿਹਾ ਹਾਂ .
ਅਸੀਂ ਜਾ ਰਿਹੇ ਹਾਂ ਪਹਿਲਾ ਰਾਜਪੁਰਾ
ਰਾਜਪੁਰੇ ਤੋਂ ਮੇਰੇ ਨਾਲ ਮੇਰਾ ਯਾਰ ਛੱਮੀ ਤੇ ਉਸਦਾ ਪਰਿਵਾਰ ਹੋਵੇਗਾ. ਛੱਮੀ ਵਾਲੀ ਗੱਡੀ ਅਸੀਂ ਰਾਜਪੁਰੇ ਪਾਰਕਿੰਗ ਕਰ ਕੇ ਮੇਰੇ ਵਾਲੀ ਗੱਡੀ ਲੈ ਕੇ ਸਿੱਧਾ ਜਾਵਾਂਗੇ ਸ੍ਰੀ ਮਨਿਕਰਨ ਸਾਹਿਬ
ਬਾਏ ÷ ਮੋਰਿੰਡਾ, ਕੀਰਤਪੁਰ ਸਾਹਿਬ, ਬਿਲਾਸ ਪੁਰ, ਸੁੰਦਰ ਨਗਰ, ਮੰਡੀ ਨੂੰ ਹੁੰਦੇ ਹੋਏ ਭੂੰਤਰ, ਕੁੱਲੂ, ਕਸੋਲ ਵਾਲੀ ਚੋੜੀ ਰੋਡ ਜਿਥੇ ਖੱਤਮ ਹੁੰਦੀ ਹੈ ਉਹ ਪਵਿੱਤਰ ਧਰਤੀ ਹੈ ਸ੍ਰੀ ਮਨਿਕਰਨ ਸਾਹਿਬ. ਆਜੋ ਚੱਲਦੇ ਹਾਂ vlog ਚ.
ਵੀਡਿਓ ਵਧੀਆ ਲੱਗੇ share Like and ਚੈੱਨਲ ਨੂੰ ਸੁਬਸਕ੍ਰਾਈਬ ਜਰੂਰ ਕਰ ਲਿਓ ਜੀ
🙏🏻 ਧੰਨਵਾਦ 🙏🏻