1947 ਦੀ ਵੰਡ ਵੇਲੇ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਗੰਜਿਆਂਵਾਲੀ ਵਿੱਚ ਰਹਿੰਦੇ ਤਿੰਨ ਸਿੱਖ ਭਰਾਵਾਂ ਵਿੱਚੋਂ ਦੋ, ਵਧਾਵਾ ਸਿੰਘ ਘੁੰਮਣ ਅਤੇ ਬਹਾਦਰ ਸਿੰਘ ਘੁੰਮਣ, ਚੜ੍ਹਦੇ ਪੰਜਾਬ ਆ ਗਏ ਪਰ ਇੱਕ, ਉਜਾਗਰ ਸਿੰਘ, ਪਿੱਛੇ ਹੀ ਰਹਿ ਗਿਆ ਅਤੇ ਉਜਾਗਰ ਸਿੰਘ ਤੋਂ ਗੁਲਾਮ ਮੁਹੰਮਦ ਬਣ ਗਿਆ। ਅੱਜ 77 ਵਰ੍ਹਿਆਂ ਬਾਅਦ ਬਹਾਦਰ ਸਿੰਘ ਦੀ ਪੋਤਰੀ ਵਾਪਸ ਆਪਣੇ ਦਾਦਾ ਜੀ ਦੇ ਪਿੰਡ ਪਹੁੰਚੀ ਅਤੇ ਉਜਾਗਰ ਸਿੰਘ ਦੇ ਪਰਿਵਾਰ ਤੋਂ ਆਪਣੇ ਚਾਚੇ ਨੂੰ ਮਿਲੀ। ਸਿੱਖ ਭਤੀਜੀ ਅਤੇ ਮੁਸਲਮਾਨ ਚਾਚਾ। 1947 ਦੇ ਸੰਤਾਪ ਦਾ ਝੰਬਿਆ ਪਰਿਵਾਰ ਕਿਵੇਂ ਰੋ ਰੋ ਕੇ ਮਿਲਿਆ, ਵੇਖੋ ਇਸ ਵੀਡੀਓ ਵਿੱਚ।
#partitionofpunjab #punjab #partition #punjabi #august #westpunjab #partitionofindia #panjab #santalinama #sanwaldhami #youtube #augustblackday #panjabdivided #blackday #eastpunjab #partitionofpanjab #sikhs #sikh #partitionhistory #maharajaranjitsingh #indianpunjab #pakistanipunjab #devolutionofpunjab #maaboli #punjabprovince #punjabbeforepartition #khalsaraj #sikhempire