Hoshiar Singh Movie Star Cast Satinder Sartaaj and Simi Chahal Interview Latest News: ਦਸਤਾਰ 'ਤੇ ਸਜਾਉਣ ਵਾਲੇ ਚਿੰਨ੍ਹ ਪਿੱਛੇ ਮਹਾਰਾਜਾ ਰਣਜੀਤ ਸਿੰਘ ਤੇ ਈਰਾਨੀ ਸਮਾਜ ਦਾ ਕੀ ਲਿੰਕ? ਸੁਣੋ ਇਹ ਡੂੰਘੀ ਸਚਾਈ. "ਪਿਆਰ ਕਰਨ ਵਾਲਿਆਂ ਲਈ ਮੈਂ ਸਤਿੰਦਰ ਸਰਤਾਜ ਹਾਂ, ਮੇਰੇ ਘਰ ਦੇ ਨਾ ਫ਼ਿਲਮ ਦੇਖ ਦੇ ਆ, ਨਾ ਸੁਣਦੇ ਮੇਰਾ ਗਾਣਾ, ਮੇਰੀ ਜ਼ਿੰਦਗੀ ਦੀ ਗੁਰੂ ਮੇਰੀ ਮਾਂ." ਸਿੰਮੀ ਚਹਿਲ ਨੇ ਆਪਣੀ ਮਾਂ ਨੂੰ ਲੈ ਕੇ ਭਾਵੁਕ ਜਜ਼ਬਾਤ ਕੀਤੇ ਸਾਂਝੇ. "ਅਸੀਂ ਸਫ਼ਰਾਂ 'ਤੇ ਹਾਂ ਸੈਰਾਂ 'ਤੇ ਨਹੀਂ", ਕਿਉਂ ਲਿਖਿਆ ਕਾਰ ਪਿੱਛੇ ਸੁਣੋ ਸਰਤਾਜ ਦੀ ਦਿਲ ਨੂੰ ਟੁੰਬ ਵਾਲੀ ਗੱਲ. ਸਤਿੰਦਰ ਸਰਤਾਜ ਤੇ ਸਿੰਮੀ ਚਹਿਲ ਦੀਆਂ ਸੁਲਝੀ ਤੇ ਰੂਹਾਨੀਅਤ ਭਰੀਆਂ ਗੱਲਾਂ, ਫ਼ਿਲਮ ਹੁਸ਼ਿਆਰ ਸਿੰਘ ਦੀ ਇੰਟਰਵਿਊ ਦੌਰਾਨ
(For more news apart from Hoshiar Singh Movie Star Cast Satinder Sartaaj and Simi Chahal Interview Latest News, stay tuned to Rozana Spokesman)
#Punjabi #Actors Satinder Sartaaj Simi Chahal #turban #Interview #KamayaniSharma #Movie #HoshiarSingh #Pollywood #CinePunjabi
© Rozana Spokesman