ਬੀਤੇ ਦਿਨੀਂ ਪੱਲੀ ਝਿੱਖੀ (PALLI JHIKHI) ਨਾ ਦੇ ਇੱਕ ਪਿੰਡ ਚ ਇੱਕ ਪੀਰ ਦੀ ਦਰਗਾਹ ਤੇ ਪ੍ਰੋਗਰਾਮ ਕੀਤਾ ਤੇ ਅਖ਼ੀਰ ਚ ੫ ਮਿੰਟ ਲਈ ਸਿਮਰਨ ਵੀ ਕੀਤਾ ਸਮਾਪਤੀ ਤੇ ਉਸ ਜਗ੍ਹਾ ਦੇ ਮੁੱਖ ਸੇਵਾਦਾਰ ਬਾਪੂ ਦਰਸ਼ਨ ਸਿੰਘ ਜੀ ਨਾਲ ਗੱਲ ਹੋਈ ਕਿ ਇੱਕ ਦਿਨ ਇਸ ਦਰਗਾਹ ਤੇ ਬੈਠ ਕੇ ਸਿਰਫ ਸਿਮਰਨ ਹੀ ਹੋਵੇ ਸੋ ਇਹ ਉਸ ਸਤਿਸੰਗ ਦੀ ਹੀ ਵੀਡੀਓ ਆ (ਆਉ ਮੇਲੇ ਦੇ ਨਾਲ ਨਾਲ ਸਿਮਰਨ ਵੱਲ ਨੂੰ ਵੀ ਚੱਲੀਏ ਸ਼ੁਕਰਾਨੇ ਬਾਪੂ ਦਰਸ਼ਨ ਸਿੰਘ ਜੀ ਦੇ)
Digitally managed by: Eaan Digital (https://www.instagram.com/eaantech)
Follow us on Facebook at :- https://bit.ly/2MY2gKp
Follow us on Instagram at:- https://bit.ly/35xQNaX
Follow us on Twitter at :- https://bit.ly/39tPZF9
Follow us on Snapchat at :- https://bit.ly/3i7NCvJ
Contact for any queries at +919417957035 or email at rubaimusicofficial@gmail.com