MENU

Fun & Interesting

ਡਰ ਫ਼ਿਲਮ ਵਿੱਚ ਅਮਿਤੋਜ ਮਾਨ ਨੇ ਹੋਣਾ ਸੀ #sharukhkhan ਦੀ ਥਾਂ, ਜਾਣੋ ਕਿਵੇਂ ? #amitojmaan#sirnawan

Video Not Working? Fix It Now

ਡਰ ਫ਼ਿਲਮ ਵਿੱਚ ਅਮਿਤੋਜ ਮਾਨ ਨੇ ਹੋਣਾ ਸੀ #sharukhkhan ਦੀ ਥਾਂ, ਜਾਣੋ ਕਿਵੇਂ ? #amitojmaan#sirnawan #podcastfull Video Link:- https://youtu.be/FiycWKwHQUk instagram :- https://www.instagram.com/sirnawa_tv?... Facebook:- https://www.facebook.com/profile.php?... ਸਿਰਨਾਵਾਂ ਟੀ ਵੀ ਦੇ ਪ੍ਰੋਗਰਾਮ “ਦਿਲ ਦੀਆਂ ਗੱਲਾ” ਵਿਚ Bollywood ਅਦਾਕਾਰ ਅਤੇ ਡਾਇਰੈਕਟਰ ਅਮਿਤੋਜ ਮਾਨ ਜੀ ਨਾਲ ਸਿਰਨਾਵਾਂ ਟੀਮ ਨੇ ਮੁਲਾਕਾਤ ਕੀਤੀ । ਸੰਨ 1992 ਵਿਚ ਬਾਲੀਵੁੱਡ ਦੇ ਮਹਾਰਥੀ ਰਾਜ ਕੁਮਾਰ ਨੇ ਅਮਿਤੋਜ ਮਾਨ ਨੂੰ ਹੋਰਾਂ ਨੂੰ ਹੀਰੋ ਸਾਈਨ ਕੀਤਾ। ਪਰ ਇਹ ਫਿਲਮ ਕਿਸੇ ਕਾਰਨ ਰਲੀਜ਼ ਨਹੀਂ ਹੋ ਸਕੀ। ਪੰਜਾਬੀ ਸਿਨੇਮਾ ਨੂੰ ਅੱਗੇ ਲੈਕੇ ਜਾਣ ਲਈ ਵੀ ਅਮਿਤੋਜ ਮਾਨ ਹੋਰਾਂ ਨੇ ਅਹਿਮ ਰੋਲ ਨਿਭਾਇਆ ਅਤੇ ਹਵਾਏਂ ਵਰਗੀਆਂ ਫਿਲਮਾਂ ਰਾਹੀ ਪੰਜਾਬ ਦੀ ਤਸਵੀਰ ਪੇਸ਼ ਕੀਤੀ। ਸਿਰਨਾਵਾਂ ਟੀਮ ਨਾਲ ਗੱਲਬਾਤ ਕਰਦਿਆਂ ਅਮਿਤੋਜ ਮਾਨ ਹੋਰਾਂ ਨੇ ਜਿੰਦਗੀ ਦੀ ਸੁਰੂਆਤ ਤੋਂ ਹੁਣ ਤੱਕ ਦੇ ਫ਼ਿਲਮੀ ਸਫ਼ਰ ਦੀ ਕਹਾਣੀ ਖੁੱਲ ਕੇ ਪੇਸ਼ ਕੀਤੀ।   ਆਪ ਜੀ ਨੂੰ ਬੇਨਤੀ ਹੈ ਕਿ ਵੀਡਿਓ ਪੂਰੀ ਵੇਖੋ ਅਤੇ ਅੱਗੇ ਸ਼ੇਅਰ ਜਰੂਰ ਕਰੋ ਧੰਨਵਾਦ ਜੁੜੇ ਰਹੋ ਸਿਰਨਾਵਾਂ ਨਾਲ । #babbumaan #babbumaanfans #suchasoorma #punjabi #punjabimovie #punjabidirector #filmdirector #movie #punjabi #amitojmaan #hawiye #singh #punjabimovie #latestmovies #rajnifullmovie #rajni #fullmovie #interview #punjabiactors #director #punjabifilmindustry #sidhumoosewala #babbumann #controversyexplained #newsong #lovesong #sadsong #hitsong #daljitdoshanj #daljitdosanjlive #liveshow #jugdapunjab #punjabi #punjabinews #agriculture #organicfarming #2024 #shorts #shortvideo #naseebo #Hawayein #suchasoorma #dalipkumar #bollywood #actorpunjabi #director #podcast #punjabimoviepoadcast #punjabiactorpodcast #amitojmaan #amitojmaannewpodcast #punjabifilmindustry #punjabicinema #punjabitrending #trendingpunjabivideo #trendingnow #trendinggamingvideo #trendingmusic #trendingsongpunjabi #punjabiflim #punjabisongstatus #punjabi #trendingsongs #tendingvideo #punjabitendingvideo #punjabitendingsongs #trending #tendingvideo

Comment