MENU

Fun & Interesting

ਨਿਧੜਕ ਆਗੂ ਤੇ ਖਾੜਕੂ ਸੰਘਰਸ਼ ਦੇ ਸੂਰਬੀਰ ਯੋਧੇ ਸ਼ਹੀਦ ਭਾਈ ਚਰਨਜੀਤ ਸਿੰਘ ਤਲਵੰਡੀ ਦੀਆਂ ਯਾਦਾਂ

Bhai Daljit Singh 37,138 2 years ago
Video Not Working? Fix It Now

2 ਜੂਨ 2023 ਨੂੰ ਸ਼ਹੀਦ ਭਾਈ ਚਰਨਜੀਤ ਸਿੰਘ ਤਲਵੰਡੀ ਦੀ ਯਾਦ ਵਿਚ ਇਕ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸਮਾਗਮ ਤੋਂ ਬਾਅਦ ਭਾਈ ਦਲਜੀਤ ਸਿੰਘ, ਭਾਈ ਹਰਪਾਲ ਸਿੰਘ ਚੀਮਾ, ਸ਼ਹੀਦ ਚਰਨਜੀਤ ਸਿੰਘ ਤਲਵੰਡੀ ਦੀ ਧਰਮ ਸੁਪਤਨੀ, ਅਤੇ ਭਾਈ ਤਲਵੰਡੀ ਦੇ ਜਾਣਕਾਰਾਂ ਨੇ ਇਕੱਠਿਆਂ ਬੈਠ ਕੇ ਭਾਈ ਚਰਨਜੀਤ ਸਿੰਘ ਜੀ ਨੂੰ ਯਾਦ ਕੀਤਾ। ਉਹਨਾ ਇਸ ਮੌਕੇ ਸ਼ਹੀਦ ਭਾਈ ਚਰਨਜੀਤ ਸਿੰਘ ਜੀ ਦੀ ਸਖਸ਼ੀਅਤ ਬਾਰੇ ਆਪਣੇ ਵਿਚਾਰ ਤੇ ਤਜ਼ਰਬੇ ਸਾਂਝੇ ਕੀਤੇ ਅਤੇ ਉਹਨਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ।

Comment