ਮਨੁੱਖ ਦੀ ਕੋਸ਼ਿਸ਼ ਹੁੰਦੀ ਹੈ ਹਰ ਚੀਜ਼ ਤੇ ਮੇਰੇ ਦੀ ਮੋਹਰ ਲੋਣ ਦੀ
ਪਰ ਇਕ ਪ੍ਰਮਾਤਮਾ ਹੀ ਹੈ ਜਿਸ ਤੇ ਮਨੁੱਖ ਮੇਰੇ ਦੀ ਮੋਹਰ ਨਹੀਂ ਲਾ ਸਕਦਾ -
ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ 🙏🙏🙏🙏
Man tries to put my stamp on everything But there is only one God on whom man cannot seal me - Panth Ratan Giani Sant Singh Ji Maskeen 🙏🙏🙏🙏
ਜੇਕਰ ਪ੍ਰਭੂ ਦਾ ਨਾਮ ਜਪਦਿਆਂ ਤੇਰੇ ਦੁੱਖ ਪਾਪ ਨਹੀਂ ਮਿਟੇ
ਤਾਂ ਤੇਰਾ ਭਰੋਸਾ ਨਹੀਂ ਬੱਜਿਆ — ਮਸਕੀਨ ਜੀ 🙏🙏🙏🙏
If your sorrows and sins are not removed by chanting the name of God, then understand that you have not built your trust in God.—— Maskeen Ji🙏🙏🙏🙏