Parminder Singh Nimana YouTube channel
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
🪔-🪔ਸਰਬੱਤ ਦਾ ਭਲਾ ਕਰੀ ਮੇਰੇ ਵਾਹਿਗੁਰੂ🪔_🪔
👏Hey Everyone This Channel Provides Information About History , Culture And Traditional of Sikhism.🪔
👏Real Stories Of " Sikh Gurus , Saints , Gursikh People .🪔
👏So Please Keep Supporting and Subscribe Our channel.
🪔___🪔___🪔___🪔___🪔___🪔___🪔__
🙏 ਸਾਧਸੰਗਤ ਜੀ ਇਸ ਚੈਨਲ ਦਾ ਇਕੋ ਉਦੇਸ਼ ਗੁਰੂ ਨਾਲ ਜੁੜਨਾ ਤੇ ਹੋਰਾਂ ਨੂੰ ਵੀ ਗੂਰ ਤੇ ਗੁਰਬਾਣੀ ਨਾਲ ਜੋੜਨਾ 🪔
🙏 ਚੈਨਲ ਤੇ ਤੁਸੀਂ ਨਿੱਤਨੇਮ, ਗੁਰਬਾਣੀ , ਗੁਰੂਆਂ, ਭਗਤਾਂ , ਸੰਤਾਂ, ਮਹਾਂਪੁਰਸ਼ਾ, ਕਮਾਈ ਵਾਲ਼ੇ ਗੁਰਸਿਖਾਂ ਦੀਆਂ ਸਾਖੀਆਂ ਦਾ ਆਨੰਦ ਮਾਣ ਸਕਦੇ ਹੋ 🪔
🙏 ਸੋ ਆਪਣਾ ਛੋਟਾ ਵੀਰ ,ਪੁੱਤਰ ,ਬੱਚਾ ਸਮਝ ਕੇ ਅਸੀਸ ਦੇਣਾ ਜੀ 🪔
ਚੈਨਲ ਨੂੰ ਜ਼ਰੂਰ Subscribe ਕਰਨਾ, ਵੀਡਿਉ ਨੂੰ like, share comment ਕਰ ਕੇ ਅਸੀਸ ਦੇਣਾ ਜੀ 🪔
__👏______ਦਾਸ ਪਰਮਿੰਦਰ ਸਿੰਘ ਨਿਮਾਣਾ____👏____
👏ਸਾਡੀ ਬਦਕਿਸਮਤੀ ਕਲਯੁੱਗ ਵਿੱਚ ਸਾਨੂੰ ਆਪਣੇ ਹੀ support ਨਹੀਂ ਕਰਦੇ ਸਹਿਯੋਗ ਨਹੀਂ ਦਿੰਦੇ 🪔
ਸਾਧਸੰਗਤ ਜੀ ਆਪ ਜੀ ਦੀਆਂ ਅਸੀਸਾਂ ਦੀ ਬਹੁਤ ਲੋੜ ਹੈ ਜੀ 🪔