Mander bai vlogs(ਮੰਦਰ ਬਾਈ ਵਲੋਗਸ)
ਸਤਿ ਸ਼੍ਰੀ ਆਕਾਲ ਜੀ ਮੇਰਾ ਨਾਮ ਸੁਖਮੰਦਰ ਸਿੰਘ ਹੈ ਮੇਰੇ ਚੈਨਲ ਦਾ ਨਾਮ Mander Bai vlogs (ਮੰਦਰ ਬਾਈ ਵਲੋਗਸ)ਹੈ ਅਤੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਵਧੀਆ ਵਧੀਆ ਅਤੇ ਪਰਿਵਾਰਕ ਵਲੋਗਜ਼ ( vllogs) ਆਇਆ ਕਰਨਗੇ ਅਤੇ ਆਪਣੇ ਹਰ ਰੋਜ ਦੇ ਕੰਮ ਧੰਦਿਆਂ ਦੇ ਵਲੋਗਜ (vllogs) ਵੀਡੀਓਜ਼ ਆਇਆ ਕਰਨਗੇ ਸੋ ਅਪਣੇ ਚੈਨਲ ਨੂੰ ਸਬਕ੍ਰਾਈਬ ਕਰੋ ਅਤੇ ਚੈਨਲ ਦੀ ਸਪੋਟ ਕਰੋ ਬਹੁਤ ਬਹੁਤ ਧੰਨਵਾਦ ਜੀ