MENU

Fun & Interesting

Pendu Kitta (Mahanveer Singh Dhillon)

Pendu Kitta (Mahanveer Singh Dhillon)

ਸਤਿ ਸ਼੍ਰੀ ਆਕਾਲ ਦੋਸਤੋ ਪੇਂਡੂ ਕਿੱਤਾ ਚੈਨਲ ਚ ਸਵਾਗਤ ਕਰਦੇ ਹਾਂ ਤੁਹਾਡਾ ਇਸ ਚੈਨਲ ਤੇ ਤੁਹਾਨੂੰ ਲਾਈਵ ਤੂੜੀ ਦੀ ਬੋਲੀ ਹਰ ਰੋਜ਼ ਸਵੇਰੇ 7:30 ਵਜੇ ਦਿਖਾਈ ਜਾਂਦੀ ਹੈ ਕਿਰਪਾ ਕਰਕੇ ਚੈਨਲ ਨੂੰ subscribe ਕਰਕੇ ਬਿੱਲ ਦੀ ਘੰਟੀ ਦਬਾ ਦਿਓ ਤਾਂ ਕੇ ਹਰ ਰੋਜ਼ ਤੁਸੀ ਵੀ ਲਾਈਵ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕੇ ਅਤੇ ਇਸ ਚੈਨਲ ਤੇ ਤੁਹਾਨੂੰ ਹੋਰ ਪੇਂਡੂ ਕਿੱਤਿਆਂ ਦੇ ਸਬੰਧੀ ਜਾਣਕਾਰੀ ਅਤੇ ਹੋਰ ਪੇਂਡੂ ਕਿੱਤਿਆਂ ਸਬੰਧੀ ਮਨੋਰੰਜਨ ਵਾਲਿਆਂ ਵੀਡੀਓਜ਼ ਵੀ ਮਿਲਣਗੀਆਂ ਜੇ ਤੁਹਾਡਾ ਵੀ ਕੋਈ ਪੇਂਡੂ ਕਿੱਤੇ ਦੇ ਸਬੰਧੀ ਕੰਮ ਹੈ ਤਾਂ ਇੰਟਰਵਿਊ ਕਰਨ ਲਈ ਆਪਾ ਤਿਆਰ ਬੈਠੇ ਆ ਬਸ ਇਕ ਵਾਰ ਫੋਨ ਘੁਮਾਓ ਸਾਨੂੰ
98322-28000 (ਮਹਾਂਵੀਰ ਸਿੰਘ ਢਿੱਲੋਂ) ਆਪਾਂ ਤੁਹਾਡੇ ਲਈ ਹਾਜਰ ਆ ਜੀ।ਚੈਨਲ ਤੇ ਹੋਰ ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ subscribe ਕਰਨਾ ਨਾ ਭੁੱਲੋ ਮਿੱਤਰੋ ।
ਧੰਨਵਾਦ 🙏