ਸੁਆਗਤ ਹੈ ਤੁਹਾਡਾ “Jas Reads” ‘ਤੇ। ਇਸ ਚੈਨਲ ਦੇ ਜ਼ਰੀਏ ਆਪਾਂ ਸਫਰ ਸ਼ੁਰੂ ਕਰਨ ਜਾ ਰਹੇ ਹਾਂ ਕਿਤਾਬਾਂ ਤੇ ਸ਼ਬਦਾਂ ਦੀ ਦੁਨੀਆਂ ਵਿੱਚ।
ਇਸ ਚੈਨਲ ’ਤੇ, ਮੈਂ ਕਿਤਾਬਾਂ ਦੇ ਅਨੁਭਵ ਤੁਹਾਡੇ ਨਾਲ ਅਸਾਨ ਪੰਜਾਬੀ ਵਿੱਚ ਸਾਂਝੇ ਕਰਾਂਗੀ। ਇਹ ਸਿਰਫ਼ ਕਿਤਾਬਾਂ ਨੂੰ ਪੜ੍ਹਨ ਦੇ ਬਾਰੇ ਨਹੀਂ, ਸਗੋਂ ਕਿਤਾਬਾਂ ਦੇ ਗਹਿਰੇ ਅਰਥਾਂ ਨੂੰ ਸਮਝਣ ਅਤੇ ਜ਼ਿੰਦਗੀ ਵਿੱਚ ਲਾਗੂ ਕਰਨ ਦੇ ਬਾਰੇ ਵੀ ਹੈ।
ਆਪਾਂ ਕਈ ਵੱਖ-ਵੱਖ ਕਿਤਾਬਾਂ ਅਤੇ ਵਿਚਾਰਾਂ ’ਤੇ ਗੱਲਾਂ ਕਰਾਂਗੇ। ਇਹ ਇੱਕ ਸਫਰ ਹੈ ਜੋ ਸਾਡੀ ਸੋਚ ਨੂੰ ਨਵਾਂ ਰੰਗ ਦੇਵੇਗਾ।
ਜੇ ਤੁਸੀਂ ਵੀ ਕਿਤਾਬਾਂ ਨੂੰ ਪਿਆਰ ਕਰਦੇ ਹੋ, ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਆਪਣੀਆਂ ਰਾਇ ਅਤੇ ਸੁਝਾਅ ਵੀ ਸਾਂਝੇ ਕਰੋ, ਤਾਂ ਜੋ ਆਪਾਂ ਰਲ ਮਿਲ ਕੇ ਇਸ ਚੈਨਲ ਨੂੰ ਹੋਰ ਬਿਹਤਰ ਬਣਾ ਸਕੀਏ।
“Jass Reads” ਦੇ ਨਾਲ ਇਸ ਯਾਤਰਾ ਨੂੰ ਸ਼ੁਰੂ ਕਰਨ ਲਈ ਮੁਬਾਰਕ ਅਤੇ ਬਹੁਤ ਬਹੁਤ ਧੰਨਵਾਦ!
Welcome to “Jas Reads”! Through this channel, we are about to embark on a journey into the world of books and words.
On this channel, I will share the experiences of books with you in simple Punjabi. This journey will add a new dimension to our way of thinking.
Congratulations and many thanks for starting this journey with “Jas Reads”!