MENU

Fun & Interesting

Deep Raman Tv

Deep Raman Tv

ਵਾਹਿਗੁਰੂ ਜੀ ਕੀ ਖ਼ਾਲਸਾ , ਵਾਹਿਗੁਰੂ ਜੀ ਕੀ ਫ਼ਤਹਿ ।

ਸਤਿ ਸ਼੍ਰੀ ਆਕਾਲ ਜੀ,
ਤੁਹਾਨੂੰ ਸਾਡੇ ਇਸ ਚੈਨਲ ਤੇ ਇਤਿਹਾਸ ਅਤੇ ਜਾਣਕਾਰੀ ਨਾਲ ਭਰਪੂਰ ਵੀਡੀਓਜ਼ ਮਿਲ ਜਾਣਗੀਆਂ ।

ਹਰ ਰੋਜ ਕੁਝ ਨਵਾਂ ਜਾਨਣ ਅਤੇ ਸਿੱਖਣ ਲਈ ਸਾਡੇ ਸਬਸਕ੍ਰਾਈਬ (Subscribe ) ਕਰਨਾ ਨਾ ਭੁੱਲਣਾ ।


Long Video upload Time 👉

Every Monday : 8:30 AM
Every Wednesday : 8:30 AM
Every Friday : 8:30 AM
Every Sunday : 8:30 AM


Disclaimer
ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਚੈਨਲ ਦੀ ਵੀਡੀਓਜ਼ ਵਿੱਚ ਦੱਸੇ ਜਾਂਦੇ ਨੁਸਖੇ ਆਯੁਰਵੈਦਿਕ ਕਿਤਾਬਾਂ ਅਤੇ ਵੱਖ ਵੱਖ ਸ਼ੋਸ਼ਲ ਸਾਈਟਾਂ ਵਿੱਚੋ ਲਏ ਗਏ ਹਨ । ਕਿਸੇ ਵੀ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਡਾਕਟਰੀ ਸਲਾਹ ਜਰੂਰ ਲਵੋ ।ਡਾਕਟਰ ਦੀ ਸਲਾਹ ਤੋ ਬਿਨਾ ਕੋਈ ਵੀ ਨੁਸਖਾ ਨਾ ਵਰਤੋ । ਜੇਕਰ ਫਿਰ ਵੀ ਤੁਸੀ ਕੋਈ ਨੁਸਖਾ ਬਿਨਾ ਸਲਾਹ ਦੇ ਵਰਤਦੇ ਹੋ ਤਾਂ ਤੁਹਾਨੂੰ ਕਿਸੇ ਨੁਸਖੇ ਦਾ ਸਾਈਡ ਇਫੈਕਟ ਜਾ ਨੁਕਸਾਨ ਹੁੰਦਾ ਹੈ ਤਾਂ ਇਸ ਸਾਡੇ ਚੈਨਲ Deep Raman Tv ( ਦੀਪ ਰਮਨ ਟੀਵੀ ) You Tube ਚੈਨਲ ਦੀ ਅਧਿਕਾਰੀਆਂ ਦੀ , ਸੰਪਾਦਕ ਦੀ , ਅਤੇ ਚੈਨਲ ਦੇ ਮਾਲਕ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ।
Team : Deep Raman Tv ( You Tube channel)