MENU

Fun & Interesting

BBC News Punjabi

BBC News Punjabi

ਬੀਬੀਸੀ ਨਿਉਜ਼ ਪੰਜਾਬੀ ਦੇ ਯੂ-ਟਿਊਬ ਚੈਨਲ ’ਤੇ ਤੁਹਾਡਾ ਸੁਆਗਤ ਹੈ। ਇਹ ਚੈਨਲ ਬੀਬੀਸੀ ਦੀ ਮਿਆਰੀ ਪੱਤਰਕਾਰੀ ਤੁਹਾਡੀ ਆਪਣੀ ਭਾਸ਼ਾ ਪੰਜਾਬੀ ਵਿੱਚ ਲੈ ਕੇ ਆਵੇਗਾ। ਹਰ ਹਫ਼ਤੇ ਤੁਸੀਂ ਸਾਡੇ ਪੱਤਰਕਾਰਾਂ ਤੇ ਪ੍ਰੋਗਰਾਮਿੰਗ ਟੀਮ ਵੱਲੋਂ ਬਣਾਈਆਂ ਨਵੀਆਂ ਵੀਡੀਓਜ਼ ਵੇਖੋਗੇ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਪ੍ਰੇਰਿਤ ਕਰਨ ਦੀ ਤੇ ਇੱਕ ਨਵਾਂ ਨਜ਼ਰੀਆ ਦੇਣ ਦੀ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਤੋਂ ਕੀ ਉਮੀਦ ਕਰਦੇ ਹੋ?
ਹਰ ਚੀਜ਼ ਨੂੰ ਸਹੀ ਤੇ ਦੋਸਤੀ ਭਰਪੂਰ ਰੱਖਣ ਲਈ ਸਾਡੇ ਕੁਝ ਅਸੂਲ ਹਨ :
1) ਮਿਹਰਬਾਨੀ ਕਰਕੇ ਟਿੱਪਣੀ ਵਿੱਚ ਸੱਭਿਅਕ ਅਤੇ ਸੰਜੀਦਾ ਭਾਸ਼ਾ ਦੀ ਹੀ ਵਰਤੋ ਕਰੋ।
2) ਕਿਰਪਾ ਕਰਕੇ ਵੀਡਿਓ ਦੇ ਮੁੱਦੇ ਤੋਂ ਨਾ ਭਟਕੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ