ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ॥
ਧਾਰਮਿਕ ਯੂਟਿਊਬ ਚੈਨਲ #Sarabmusicalgroup ਵੱਲੋ ਆਪ ਜੀ ਦਾ ਨਿੱਘਾ ਸਵਾਗਤ ਹੈ। ਗੁਰੂ ਸਾਹਿਬ ਜੀ ਦੀ ਬਾਣੀ ਸਭ ਰੋਗਾਂ ਸੋਗਾਂ ਚਿੰਤਾਵਾਂ ਦਾ ਨਾਸ ਕਰਦੀ ਹੈ। ਗੁਰਬਾਣੀ ਸਰਬ ਰੋਗਾਂ ਨੂੰ ਨਵਿਰਤ ਕਰਦੀ ਹੈ। ਗੁਰਬਾਣੀ ਸਰਬ (ਸਾਰੇ ਹੀ) ਰੋਗਾਂ ਦਾ ਦਾਰੂ ਹੈ। ਜਿਸ ਘਰ ਵਿਚ ਹਰ ਰੋਜ਼ ਗੁਰਬਾਣੀ ਦਾ ਪਾਠ ਹੋਵੇਗਾ ਓਥੇ ਬਰਕਤਾਂ ਤੇ ਚੜਦੀਕਲਾ ਵਰਤਣ ਲੱਗੇਗੀ । ਇਸ ਯੂਟਿਊਬ ਚੈਨਲ ਤੋਂ ਸਾਰੇ ਹਰ ਰੋਜ਼ ਭਾਵਨਾ ਨਾਲ ਗੁਰਬਾਣੀ ਕਥਾ ਕੀਰਤਨ ਨਿਤਨੇਮ ਸਿਮਰਨ ਦੁੱਖਭੰਜਨੀ ਸਾਹਿਬ ਪੜੋ ਤੇ ਸੁਣੋ ਜੀ। ਗੁਰੂ ਸਾਹਿਬ ਸਦਾ ਬਖਸ਼ਿਸ਼ਾਂ ਕਰਨਗੇ।
ਜੇਕਰ ਆਪ ਜੀ ਇਸ ਚੈਨਲ ਦਾ ਲਿੰਕ ਅੱਗੇ ਪੰਜ ਪੰਜ ਰਿਸ਼ਤੇਦਾਰਾਂ ਸੱਜਣ ਸਨੇਹੀਆਂ ਨੂੰ ਵੀ ਸ਼ੇਅਰ ਕਰਦੇ ਓ ਤਾਂ ਬਹੁਤ ਸਾਰੇ ਸਰੀਰ ਹੋਰ ਵੀ ਗੁਰੂ ਨਾਲ ਜੁੜ ਜਾਣਗੇ। ਇਸ ਧਾਰਮਿਕ ਚੈਨਲ ਤੋਂ ਗੁਰਬਾਣੀ ਕਥਾ, ਕੀਰਤਨ ਸੁਣਕੇ ਹੋ ਸਕਦਾ ਕੋਈ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਜਾਵੇ, ਕੋਈ ਚਿੰਤਾਵਾਂ ਤੋਂ ਛੁਟਕਾਰਾ ਪਾ ਲਵੇ, ਕਿਸੇ ਦੇ ਦੁੱਖ ਟੁੱਟ ਜਾਣ, ਕਿਸੇ ਦੀ ਮਾਨਸਿਕ ਬਿਮਾਰੀ ਠੀਕ ਹੋ ਜਾਵੇ। ਤੁਹਾਡੇ ਵੱਲੋਂ ਸਿਰਫ ਲਿੰਕ ਸ਼ੇਅਰ ਕਰਨ ਨਾਲ ਖਵਰੇ ਕਿੰਨਿਆਂ ਦਾ ਭਲਾ ਹੋ ਜਾਵੇ। ਸ਼ੇਅਰ ਕਰਨਾ ਵੀ ਇਕ ਸੇਵਾ ਹੈ। ਬਹੁਤ ਬਹੁਤ ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
🙏🏻🙏🏻🙏🏻🙏🏻🙏🏻🙏🏻