ਸਤਿ ਸ਼੍ਰੀ ਅਕਾਲ ਜੀ ਅਨਮੋਲ ਵਿਚਾਰ ਚੈਨਲ ਵਿਚ ਗੁਰੂਆਂ ਦੇ ਸਬੰਧ ਵਿਚ ਕਥਾ ਕਹਾਣੀਆਂ ਕਥਾ ਵਿਚਾਰ ,ਸ਼ਬਦ ,ਮੂਲ ਮੰਤਰ ਦਾ ਜਾਪੁ ,ਨਿਤਨੇਮ ਦੀਆ ਬਾਣੀਆਂ , ,ਮੋਟੀਵੇਸ਼ਨ ਸਟੋਰੀ ,ਬੁਜ਼ੁਰਗਾਂ ਦੀ ਸੇਵਾ ਦੇਖਭਾਲ ,ਭਾਵ ਕੇ ਹਰ ਤਰੀਕੇ ਨਾਲ ਦਰਸ਼ਕਾਂ ਨੂੰ ਗੁਰਬਾਣੀ ਦੇ ਰਸਤੇ ਚਲਦੇ ਹੋਵੇ ਆਪਣਾ ਜੀਵਨ ਜੀਣ ਦਾ ਢੰਗ ਦੱਸਿਆ ਹੈ |ਇਸ ਚੈਨਲ ਦੇ ਦੇ ਦੁਵਾਰਾ ਇਹ ਸਮਝਾਇਆ ਗਿਆ ਹੈ ਗੁਰਬਾਣੀ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਾਂ ਆਪਣੇ ਜੀਵਨ ਵਿਚ ਕਾਮਯਾਬੀ ਵੀ ਹਾਸਿਲ ਕਰ ਸਕਦੇ ਆ ਤੇ ਆਪਣੀਆਂ ਪਰੇਸ਼ਾਨੀਆ ਮੁਸੀਬਤਾਂ ਚਿੰਤਾਵਾਂ ਤੋਂ ਮੁਕਤੀ ਪਾ ਕੇ ਆਪਣਾ ਜੀਵਨ ਖੁਸ਼ਹਾਲ ਕਰ ਸਕਦੇ ਆ |ਇਸ ਚੈਨਲ ਦੇ ਰਾਹੀਂ ਅਸੀਂ ਇਹ ਬੇਨਤੀ ਕਰਦੇ ਹੈ ਹਰ ਹਾਲ ਵਿਚ ਉਸ ਪਰਮਪਿਤਾ ਪ੍ਰਮਾਤਮਾਂ ਨਾਲ ਜੁੜੇ ਰਹੋ |
ਅੰਮ੍ਰਿਤਵੇਲੇ ਉਠੋ ਨਾਮ ਸਿਮਰਨ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਿਲ ਕਰੋ 🙏 ਹਰ ਧਰਮ ਦਾ ਸਤਿਕਾਰ ਕਰੋ 🙏ਵਹਿਮਾਂ ਭਰਮਾਂ ਤੋਂ ਦੂਰ ਰਹੋ
ਅਨਮੋਲ ਵਿਚਾਰ ਚੈੱਨਲ ਦੇਖਦੇ ਰਹੋ |
Keep Supporting Our Channel
Please Subscribe Our Channel Anmol Vichar ,
Videos ਨੂੰ Like ਕਰੋ , Share ਕਰੋ ਅਤੇ Comment ਵੀ ਕਰੋ
ਧੰਨਵਾਦ 🙏🙏