MENU

Fun & Interesting

Podcast with Prabh Kaur

Podcast with Prabh Kaur

"Podcast with Prabh Kaur" 'ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਾਲ-ਨਾਲ ਇਸਦੇ ਬਾਸ਼ਿੰਦਿਆਂ ਦੇ ਰਹਿਣ-ਸਹਿਣ, ਖਾਣ-ਪੀਣ ਤੋਂ ਲੈ ਕੇ ਰੀਤੀ-ਰਿਵਾਜ, ਮੇਲੇ, ਤੀਜ-ਤਿਉਹਾਰ, ਇਤਿਹਾਸ ਅਤੇ ਪੂਰਵਜਾਂ ਦੇ ਬਾਰੇ ਗੱਲਬਾਤ ਨੂੰ ਤਰਜੀਹ ਦਿੱਤੀ ਜਾਵੇਗੀ।

ਸਕਾਰਤਮਕਤਾ ਦੇ ਨਾਲ ਭਰਪੂਰ ਆਪਣਾ ਪਿਆਰ, ਸਹਿਯੋਗ ਅਤੇ ਮਾਰਗ-ਦਰਸ਼ਨ ਦਿੰਦੇ ਰਹਿਣਾ ਤਾਂ ਜੋ ਇਸਨੂੰ ਠੀਕ-ਠਾਕ ਤੋਂ ਵਧੀਆ, ਅਤੇ ਬੇਹਤਰ ਤੋਂ ਬੇਹਤਰੀਨ ਬਣਾ ਸਕੀਏ।