MENU

Fun & Interesting

BSSJO Productions

BSSJO Productions

ਇਹ ਯੂਟਿਊਬ ਚੈਨਲ ਭਾਈ ਸੁਖਦੇਵ ਸਿੰਘ ਸਿੰਘ ਜੀ ਦੀ ਨਿਗਰਾਨੀ ਹੇਠ ਚੱਲਦਾ ਹੈ ਜੀ ਭਾਈ ਸਾਹਿਬ ਨਾਲ ਸੰਪਰਕ ਕਰਨ ਲਈ ਮੁਬਾਇਲ ਨੰਬਰ +91-95174-90412 ਇਹ ਹੈ ਜੀ

ਇਸ ਚੈਨਲ ਨੂੰ ਚਲਾਉਣ ਦਾ ਮੁੱਖ ਉਦੇਸ਼ ਇਹ ਹੈ ਕੀ ਸਾਰੇ ਭੁਲੇ ਭੱਟਕੇ ਲੋਕ ਗੁਰੂ ਜੀ ਦੇ ਲੜ ਲੱਗ ਜਾਣ

ਗੁਰੂ ਪਿਆਰੀ ਸਾਧ ਸੰਗਤ ਜੀ ਬੜਾ ਭਟਕ ਕੇ ਆਪਾਂ ਨੂੰ ਇਹ ਮਨੁੱਖਾਂ ਜਨਮ ਮਿਲਿਆ ਇਸ ਕਰਕੇ ਆਓ ਕਥਾ ਵਿਚਾਰਾਂ ਸਰਵਣ ਕਰਕੇ ਗੁਰੂ ਸਾਹਿਬ ਜੀ ਦੇ ਦੱਸੇ ਰਾਹ ਤੇ ਚੱਲਕੇ ਆਪਣਾ ਜੀਵਨ ਸਫਲਾਂ ਬਣਾਈਏ ਇਹ ਸਭ ਸਮਾਗਮ ਕਰਵਾਉਣ ਦਾ ਮਕਸਦ ਸਿਰਫ ਇਹ ਹੈ ਕਿ ਅਸੀਂ ਸਾਰੇ ਨਾਮ ਸਿਮਰਨ ਦੇ ਨਾਲ ਜੁੜੀਏ ਵਾਹਿਗੁਰੂ ਨਾਮ ਜਪ ਕੇ ਉਸ ਜਹਾਜ਼ ਤੇ ਚੜੀਏ ਜਿਹੜਾ ਪਾਰ ਉਤਾਰ ਦਿੰਦਾ ਹੈ ਰੋਜ਼ਾਨਾ ਜਿਨ੍ਹਾਂ ਸਮਾਂ ਵੀ ਕਢ ਸਕਦੇ ਜ਼ਰੂਰ ਵੱਧ ਤੋਂ ਵੱਧ ਨਾਮ ਜਪਿਆ ਕਰੋ ਤਾਂ ਹੀ ਸਾਰੇ ਕਾਰਜ਼ ਸਫਲਾ ਹੋਣਗੇ ਇਹੀ ਅਸਲ ਲਾਹਾ ਹੈ ਜੋ ਅਸੀਂ ਮਨੁੱਖਾ ਜਨਮ ਚੋਂ ਖੱਟ ਕੇ ਨਾਲ ਲੈਕੇ ਜਾਣਾ ਹੈ ਜੀ ਅਤੇ 84 ਲੱਖ ਜੂਨਾਂ ਦੇ ਗੇੜ ਤੋਂ ਮੁਕਤੀ ਪਾਉਣੀ ਹੈ

ਸੋ ਇਸ ਕਰਕੇ ਆਓ ਆਪਣੇ ਬੱਚਿਆਂ ਨੂੰ ਆਪਣੇ ਨਾਲ ਬਿਠਾ ਕੇ ਗੁਰਬਾਣੀ ਕਥਾ, ਕੀਰਤਨ, ਢਾਡੀ ਵਾਰਾਂ, ਕਵੀਸ਼ਰ ਸਰਵਣ ਕਰਵਾਓ ਤਾਂ ਕਿ ਇਹਨਾਂ ਵਿੱਚ ਵੀ ਪਿਆਰ ਪੈਦਾ ਹੋ ਸਕੇ

ਸਾਡੇ ਮੁਖ ਤੋਂ ਗੁਰੂ ਸਾਹਿਬ ਦੀਆਂ ਕਥਾ ਵਿਚਾਰਾਂ, ਸਿਫ਼ਤ ਸਲਾਹ ਸਰਵਣ ਕਰਨ ਲਈ ਆਪਣੇ ਚੈਨਲ ਨੂੰ SUBSCRIBE ਕਰ ਲਵੋ ਜੀ ਧੰਨਵਾਦ 🙏🏻🙏🏻

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹💞