MENU

Fun & Interesting

JN LAND

JN LAND

ਕੁਝ ਲੋਕ ਹੁੰਦੇ ਨੇ ਜਿਉਂ ਚੰਗੀਆਂ ਤਕਦੀਰਾਂ ।
ਜਿਹੜੇ ਮਿਲ ਜਾਂਦੇ ਨੇ ਕਰਕੇ ਦਿਲੋਂ ਦੁਆਵਾਂ ।
ਪਰ ਜੋਂ ਲੋਕ ਦੁਆਵਾਂ ਵਰਗੇ ਨੇ ਸਰਤਾਜ ਮਿਆਂ ।
ਉਨ੍ਹਾਂ ਨੂੰ ਮੈਂ ਦੱਸ ਕਿੱਝ ਕਿਸਮਤ ਵਿੱਚ ਲਿਖਵਾ ਵਾਂ ।