Welcome to the Gurmat Saakhiyan Channel, with the grace of Guru Nanak, the true Guru Nanak, you can listen to the Saakhiyan stories of Guru Sahibans, Puran Mahapurkham(saints) on this channel. By listening to these stories and katha ideas, you can make your life better. If you follow these saakhiyan katha ideas, then a big change can come in your life. The real purpose of your life can be fulfilled. You can go in heaven.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਗੁਰਮਤਿ ਸਾਖੀਆਂ ਚੈਨਲ ਵਿਚ ਆਪ ਜੀ ਦਾ ਸਵਾਗਤ ਹੈ ਜੀ, ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਮੇਹਰ ਨਾਲ ਇਸ ਚੈਨਲ ਤੇ ਆਪ ਜੀ ਗੁਰੂ ਸਾਹਿਬਾਨ, ਪੂਰਨ ਮਹਾਪੁਰਖਾ ਦੀਆ ਸਾਖੀਆਂ ਕਥਾ ਵਿਚਾਰ ਸਰਵਣ ਕਰ ਸਕਦੇ ਹੋ ! ਏਹਨਾਂ ਸਾਖੀਆਂ ਤੇ ਕਥਾ ਵਿਚਾਰ ਨੂੰ ਸੁਣ ਕੇ ਤੁਸੀਂ ਆਪਣੇ ਜੀਵਨ ਨੂੰ ਉਚਾ ਸੁਚਾ ਬਣਾ ਸਕਦੇ ਹੋ ! ਜੇ ਤੁਸੀਂ ਏਹਨਾਂ ਸਾਖੀਆਂ ਕਥਾ ਵਿਚਾਰਾਂ ਤੇ ਅਮਲ ਕਰੋ ਤਾਂ ਤੁਹਾਡੀ ਜਿੰਦਗੀ ਦੇ ਵਿਚ ਬਹੁਤ ਵੱਡਾ ਬਦਲਾਵ ਆ ਸਕਦਾ ਹੈ ! ਤੁਹਾਡੇ ਜੀਵਨ ਦਾ ਅਸਲੀ ਮਨੋਰਥ ਪੂਰਾ ਹੋ ਸਕਦਾ ਹੈ ! ਤੁਸੀਂ ਦਰਗਾਹ ਵਿਚ ਥਾ ਲੈ ਸਕਦੇ ਹੋ !