MENU

Fun & Interesting

Geeta Dhillon 3600

Geeta Dhillon 3600

ਸਤਿ ਸ੍ਰੀ ਅਕਾਲ ਜੀ ,ਇਹ ਚੈਨਲ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਨਾਲ ਸਬੰਧਿਤ ਜਾਣਕਾਰੀ ਭਰਪੂਰ ਵੀਡਿਓ ਜਿਵੇਂ ਕਿ ਪਸ਼ੂ ਪਾਲਣ,ਪਸ਼ੂ ਮੰਡੀਆਂ , ਬੱਕਰੀਆ ਦੀ ਮੰਡੀ, ਟ੍ਰੈਕਟਰ ਮੰਡੀ, ਵਿਕਰੀ ਵਾਲੇ ਪਸ਼ੂ ਆਦਿ ਕਵਰ ਕਰਨ ਲਈ ਬਣਾਇਆ ਗਿਆ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਪਿਤਾ ਪੁਰਖੀ ਧੰਦੇ ਨਾਲ ਜੋੜਿਆ ਜਾਵੇ ਸੋ ਹਰੇਕ ਪ੍ਰਕਾਰ ਦੀ ਵੀਡੀਓ ਵੇਖਣ ਲਈ ਨਵੇਂ ਵੀਰ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰਲੋ ( subscribe plz 🙏🙏🙏)M📲 90413 99981