ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਿਆਰੀ ਸਾਧ ਸੰਗਤ ਇਹ ਚੈਨਲ ਆਪ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਇਸ ਚੈਨਲ ਵਿਚ ਗੁਰਬਾਣੀ, ਕਥਾ, ਕੀਰਤਨ, ਢਾਡੀ, ਗੁਰਮਤਿ ਸਮਾਗਮ, ਰੋਜ਼ਾਨਾ ਹੁਕਮਨਾਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਅਤੇ ਹੋਰ ਧਾਰਮਿਕ ਵੀਡੀਓ ਲਾਈਵ ਅਤੇ ਰਿਕਾਰਡ ਕਰਕੇ ਅਪਲੋਡ ਕੀਤੀਆਂ ਜਾਂਦੀਆਂ ਹਨ ,ਉਮੀਦ ਹੈ ਕਿ ਆਪ ਸੰਗਤਾਂ ਦਾ ਇਸੇ ਤਰ੍ਹਾਂ ਸੰਯੋਗ ਮਿਲਦਾ ਰਹੇਗਾ !
ਜਰੂਰੀ ਬੇਨਤੀ:ਇਸ ਚੈਨਲ ਨੂੰ ਸਬਸਕਰਾਈਬ ਕਰੋ BEL ICON(ਘੰਟੀ ਵਾਲਾ ਬਟਨ) ਜਰੂਰ ਦਬਾਓ ,ਜਿਸ ਨਾਲ ਸਾਡੀ ਆਉਣ ਵਾਲੀ ਹਰ ਨਵੀ ਵੀਡੀਓ ਦੀ ਸੂਚਨਾ ਆਪ ਜੀ ਨੂੰ ਮਿਲ ਜਾਵੇਗੀ
ਆਪ ਜੀ ਦੀ ਸੇਵਾ ਵਿਚ ਦਾਸ
ਭਾਈ ਗੁਰਦੇਵ ਸਿੰਘ
M:9417895262
Like
Share
Subscribe🙏🙏🙏
Bhai Gurdev Singh Ji