Hello friends
My self Amandeep singh i belong to a farmer family neeli Ravi is my favorite breed in Buffalo's I am interested in making videos of people is who also interested in dairy farming
ਸਤਿ ਸ੍ਰੀ ਅਕਾਲ ਦੋਸਤੋਂ
ਮੈ ਅਮਨਦੀਪ ਸਿੰਘ ਤੁਹਾਡਾ ਸੁਆਗਤ ਕਰਦਾ ਹਾਂ ਨਿਊਜ਼ ਰਾਜ ਫਾਰਮ ਵਿੱਚ ਦੋਸਤੋਂ ਇਹ ਚੈਨਲ ਮੈਂ ਪਸ਼ੂ ਪਾਲਣ ਨੂੰ ਉਤਸਾਹਿਤ ਕਰਨ ਲਈ ਅਤੇ ਪਸ਼ੂ ਵੇਚਣ ਜਾਂ ਖਰੀਦਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਬਣਾਇਆ ਹੈ👍