MENU

Fun & Interesting

ISHER KIRTAN TV

ISHER KIRTAN TV

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ
WAHEGURU JI KA KHALSA WAHEGURU JI KI FATEH
SANT BABA ISHER SINGH JI MAHARAJ RARA SAHIB WALE
ਸਾਧਸੰਗਤਿ ਜੀ ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ISHER KIRTAN TV ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰੋ ਜੀ।
ਇਸ ਚੈਨਲ ਦਾ ਸਿਰਫ਼ ਤੇ ਸਿਰਫ਼ ਇੱਕੋ ਹੀ ਮਕਸਦ ਹੈ ਕਿ ਸੰਤ ਮਹਾਰਾਜ ਜੀਆਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰੇ ਹੋਏ ਦੀਵਾਨਾਂ ਨੂੰ ਸੁਣ ਕੇ ਕੋਈ ਵੀ ਜਗਿਆਸੂ ਗੁਰਮਤਿ ਦਾ ਗਿਆਨ ( ਲਾਭ ) ਪ੍ਰਾਪਤ ਕਰ ਸਕੇ । ਧੰਨਵਾਦ ਜੀ .....