ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!
ਸੰਗਤ ਜੀ ਅਸੀਂ ਆਪਣੇ ਇਸ ਚੈਨਲ (Hari Jass) ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਗੁਰਬਾਣੀ ਦੀਆਂ ਵਿਚਾਰਾਂ ਗੁਰਬਾਣੀ ਦੇ ਨਾਲ ਸੰਬੰਧਿਤ ਵੀਡੀਓ ਸਾਂਝੀਆਂ ਕਰਦੇ ਹਾਂ, ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ | ਇਸ ਤੋਂ ਇਲਾਵਾ ਅਸੀਂ ਨਿਤਨੇਮ ਦੀਆਂ ਪੰਜੇ ਬਾਣੀਆਂ ਦੇ ਪਾਠ ( Japji Sahib, Jaap Sahib, Tav Prasad savaiye, Chaupai Sahib, Anand Sahib ) ਅਤੇ ਰਹਿਰਾਸ ਸਾਹਿਬ ਦੇ ਪਾਠ | ਇਹ ਸਾਰੀਆਂ ਗੁਰਬਾਣੀਆਂ ਦੇ ਪਾਠ ਤੁਹਾਡੇ ਨਾਲ ਇਸ ਚੈਨਲ ਤੇ ਮਾਧਿਅਮ ਰਾਹੀਂ ਸ਼ੇਅਰ ਕਰਾਂਗੇ। ਤਾਂ ਤੁਸੀਂ ਕਿਰਪਾ ਕਰਕੇ ਚੈਨਲ ਨੂੰ Subscribe ਜਰੂਰ ਕਰ ਲਿਓ ਜੀ,
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ