ਸਤਿ ਸ਼੍ਰੀ ਅਕਾਲ ਜੀ, ਮੈਂ ਸਰਬਜੀਤ ਸਿੰਘ ਸਿੱਧੂ
ਮੌੜ ਮੰਡੀ 151509
ਜਿਲ੍ਹਾ ਬਠਿੰਡਾ (ਪੰਜਾਬ)
ਦੋਸਤੋ ਤੁਹਾਡੇ ਸਹਿਯੋਗ ਦੇ ਨਾਲ ਆਪਣਾ ਯੂਟਿਊਬ ਚੈਨਲ ਬਹੁਤ ਵਧੀਆ ਚੱਲ ਰਿਹਾ ਹੈ ਜੀ।
ਜਿਸ ਤੇ ਪੁਰਾਣੇ ਕਲਾਕਾਰਾਂ ਦੇ ਅਖਾੜੇ ਅਤੇ ਸੌਰਟ ਵੀਡੀਓ ਦੇਖ ਰਹੇ ਹੋ। ਆਪਣਾ ਕੋਈ ਵੀ ਅਖਾੜਾ ਜਾਂ ਹੋਰ ਵੀਡੀਓ ਇਹੋ ਜਿਹੀ ਨਹੀਂ ਹੋਵੇਗੀ ਜੋ ਆਪਾਂ ਆਪਣੇ ਪਰਿਵਾਰ ਵਿਚ ਬੈਠ ਕੇ ਨਾ ਦੇਖ ਸਕੀਏ।
ਸਾਡੀ ਹਮੇਸ਼ਾਂ ਇਹੀ ਕੋਸ਼ਿਸ਼ ਹੈ ਕਿ ਅਖਾੜਿਆਂ ਵਿੱਚ ਪਰਿਵਾਰਕ ਗੀਤ ਅਤੇ ਸਮੇਂ ਦੇ ਹਾਲਾਤਾਂ ਤੇ ਸੌਰਟ ਵੀਡੀਓ ਰਾਹੀਂ ਚੰਗਾ ਸੁਨੇਹਾ ਦੇਈਏ।
ਮੈਨੂੰ ਮਾਣ ਹੈ ਸਰਬੀ ਮੌੜ ਯੂਟਿਊਬ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਤੇ ਸਾਡੇ ਵੱਲੋਂ ਅਪਲੋਡ ਵੀਡੀਓ ਅਖਾੜੇ ਅਤੇ ਸੌਰਟ ਵੀਡੀਓ ਨੂੰ ਤੁਸੀਂ ਜ਼ਰੂਰ ਪਸੰਦ ਕਰੋਗੇ।
ਦੋਸਤੋ ਜੇਕਰ ਆਪਣੇ ਵੀਡੀਓ ਅਖਾੜੇ ਅਤੇ ਸੌਰਟ ਵੀਡੀਓ ਵਧੀਆ ਲਗਦੇ ਹੈ ਤਾਂ ਲਾਇਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਉ ਜੀ।🙏
ਸੋ ਸਾਰੇ ਹੀ ਦੋਸਤਾਂ ਨੂੰ ਬੇਨਤੀ ਹੈ। ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ SUBSCRIBE ਜ਼ਰੂਰ ਕਰ ਲੈਣ ਜੀ।🙏
ਹੋਰ ਵੀਡੀਓ ਅਤੇ ਪੋਸਟਾਂ ਦੇਖਣ ਲਈ ਆਪਣਾ ਫੇਸਬੁੱਕ ਪੇਜ (ਸਰਬੀ ਮੌੜ Sarbi Maur) ਜਰੂਰ ਲਾਈਕ 👍 ਕਰੋ ਜੀ। 🙏ਧੰਨਵਾਦ ਜੀ🙏
Sarbi Maur
📞 9414100085
WhatsApp 9875000085