MENU

Fun & Interesting

Nek Punjabi Itihaas

Nek Punjabi Itihaas

ਸਤਿ ਸ਼੍ਰੀ ਅਕਾਲ ਜੀ 🙏🏻
ਤੁਹਾਡਾ ਸਾਡੇ ਚੈਨਲ 'Nek Punjabi History' 'ਤੇ ਸਵਾਗਤ ਹੈ , ਮੇਰਾ ਸ਼ੁਰੂ ਤੋਂ ਹੀ ਇਤਿਹਾਸ ਵਿੱਚ ਬਹੁਤ ਦਿਲਚਸਪੀ ਸੀ, ਮੈਨੂੰ ਇਤਿਹਾਸ ਦੀ ਕਿਤਾਬਾਂ ਪੜ੍ਹਨਾ ਤੇ ਲੋਕਾਂ ਨੂੰ ਇਤਿਹਾਸ ਬਾਰੇ ਦੱਸਣਾ ਬਹੁਤ ਚੰਗਾ ਲਗਦਾ ਸੀ,ਮੈਨੂੰ ਮਹਿਸੂਸ ਹੁੰਦਾ ਸੀ ਕਿ ਅੱਜ ਦੀ ਯੂਥ ਵਿੱਚ ਆਪਣੇ ਇਤਿਹਾਸ ਲਈ ਪਿਆਰ ਘਟਦਾ ਜਾ ਰਿਹਾ ਹੈ। ਮੈਂ ਚਾਹੁੰਦਾ ਸੀ ਕਿ ਉਹਨਾਂ ਨੂੰ ਆਪਣੇ ਇਤਿਹਾਸ ਨਾਲ ਜੋੜ ਕੇ ਰੱਖ ਸਕਾ ਪਰ ਮੈਨੂੰ ਸਮਝ ਨਹੀਂ ਆਉਂਦਾ ਸੀ ਕਿਵੇਂ? ਫਿਰ ਮੈਨੂੰ ਯੂਟਿਊਬ ਤੇ ਵੀਡਿਓਜ਼ ਬਣਾਉਣ ਬਾਰੇ ਪਤਾ ਲੱਗਿਆ ਤੇ ਮੈਂ ਵੀਡਿਓਜ਼ ਬਣਾਉਣਾ ਸ਼ੁਰੂ ਕਰਤਾ ਤੇ ਤੁਹਾਡੇ ਸਾਰੀਆਂ ਵਲੋਂ ਸਾਰੀਆਂ ਵੀਡਿਓਜ਼ ਨੂੰ ਬਹੁਤ ਪਿਆਰ ਮਿਲਿਆ ,ਹਰ ਵੀਡਿਓ ਵਿੱਚ ਤੁਹਾਨੂੰ ਸਿੱਖ ਇਤਿਹਾਸ ਬਾਰੇ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲੁ, ਜਿਵੇਂ ਕਿ ਪੰਜਾਬ ਦਾ ਇਤਿਹਾਸ, ਸਿੱਖ ਇਤਿਹਾਸ, ਸਿੱਖ ਗੁਰੂਆਂ ਦੀ ਜੀਵਨ,ਅਤੇ ਉਹਨਾਂ ਦੀਆਂ ਕੀਮਤੀ ਸਿੱਖਿਆਵਾਂ , ਸਿੱਖ ਧਰਮ ਦੇ ਮੁੱਖ ਸਿਧਾਂਤ ਕੀ ਹਨ ਅਤੇ ਉਹ ਸਾਨੂੰ ਅੱਜ ਦੇ ਸਮੇਂ ਵਿੱਚ ਕਿਵੇਂ ਪ੍ਰੇਰਿਤ ਕਰਦੇ ਹਨ। ਇਹ ਚੈਨਲ ਨਵੀਂ ਪੀੜ੍ਹੀ ਨੂੰ ਆਪਣੇ ਮੂਲਾਂ ਅਤੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ ਅਸੀਂ ਆਸ਼ਾ ਕਰਦੇ ਹਾਂ ਕਿ ਤੁਸੀਂ ਸਾਡੇ ਯਤਨਾਂ ਨੂੰ ਪਸੰਦ ਕਰੋਗੇ ਤੇ ਸਾਡੇ ਨਾਲ ਇਸ ਵਿੱਚ ਸ਼ਾਮਿਲ ਹੋਵੋਗੇ।
For Partnerships and Collaborations
Contact No.+91 8968002991

ਧੰਨਵਾਦ❤