ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਆਪ ਜੀ ਦਾ ਗੁਰਬਾਣੀ ਕਥਾ ਵਰਲਡ ਚੈਨਲ ਵਿੱਚ ਸਵਾਗਤ ਹੈ ਜੀ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਆਪ ਜੀ ਨੇ ਇਸ ਚੈਨਲ ਵਿੱਚ ਵੱਖ ਵੱਖ ਵਿਦਵਾਨਾਂ ਦੀਆਂ ਗੁਰਬਾਣੀ ਕਥਾਵਾਂ ਸ਼ਰਵਣ ਕਰਨੀਆਂ ਹੈ ਜੀ ਅੱਤੇ ਵੱਧ ਤੋਂ ਵੱਧ ਗੁਰਬਾਣੀ ਦਾ ਲਾਭ ਲੈਣਾ ਹੈ ਜੀ ਅੱਤੇ ਵੱਧ ਤੋਂ ਵੱਧ ਚੈਨਲ ਦੀ ਸਪੋਰਟ ਕਰਨੀ ਹੈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏