ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਸ ਚੈਨਲ ਵਿੱਚ ਗੁਰਬਾਣੀ, ਰਾਗੀ, ਢਾਡੀ, ਧਾਰਮਿਕ ਦੀਵਾਨ, ਕਥਾ ਕੀਰਤਨ ਦੀਆਂ ਵੀਡੀਓ, ਰਿਕਾਰਡ ਕਰ ਕੇ ਅਪਲੋਡ ਕੀਤੀਆਂ ਜਾਂਦੀਆਂ ਹਨ ।
ਇਹ ਚੈਨਲ ਆਪ ਸੰਗਤਾਂ ਦੇ ਸਹਿਯੋਗ ਸਦਕਾ ਚੱਲ ਰਿਹਾ ਹੈ, ਉਮੀਦ ਹੈ ਕਿ ਆਪ ਜੀ ਵਲੋਂ ਅੱਗੇ ਵੀ ਇਸੇ ਤਰਾਂ ਸਹਿਯੋਗ ਮਿਲਦਾ ਰਹੇਗਾ !
ਨੋਟ: ਇਸ ਚੈਨਲ ਤੇ ਕੋਈ ਵੀ ਧਾਰਮਿਕ ਪ੍ਰੋਗਰਾਮ ਲਾਈਵ ਕਰਵਾਉਣ ਅਤੇ ਕੋਈ ਵੀ ਮਹਾਪੁਰਸ਼ ਰਾਗੀ ਜੱਥਾ, ਢਾਡੀ ਜੱਥਾ ਆਪਣੀ ਕਥਾ ਕੀਰਤਨ ਦੀ ਵੀਡੀਓ ਅਪਲੋਡ ਕਰਵਾਉਣ ਲਈ ਸੰਪਰਕ ਕਰੋ:
Mob. 99880-51302
ਜਰੂਰੀ ਬੇਨਤੀ: ਇਸ ਚੈਨਲ ਨੂੰ ਸਬਸਕਰਾਈਬ ਕਰੋ ਅਤੇ BEL ICON (ਘੰਟੀ ਵਾਲਾ ਬੱਟਨ) ਜਰੂਰ ਦਬਾਓ, ਜਿਸ ਨਾਲ ਇਸ ਚੈਨਲ ਤੇ ਆਉਣ ਵਾਲੀ ਹਰ ਇਕ ਨਵੀਂ ਵੀਡੀਓ ਦੀ ਸੂਚਨਾ ਆਪ ਜੀ ਨੂੰ ਮਿਲ ਜਾਵੇਗੀ
ਜਗਜੀਤ ਸਿੰਘ, ਸੰਪਰਕ ਕਰਨ ਲਈ ਡਾਇਲ ਕਰੋ
99880-51302
Dharmik Live on You Tube and recording contact us--9988051302.