ੴ ਸਤਿਗੁਰ ਪ੍ਰਸਾਦਿ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ👏🏻
ਇਹ YouTube Channel ਪੰਥ ਦੇ ਸੂਝਵਾਨ, ਗਿਆਨਵਾਨ ਅਤੇ ਸੁਰ-ਤਾਲ ਦੇ ਨਾਲ ਇਨਸਾਫ ਕਰਨ ਵਾਲੇ ਢਾਡੀ ਸਿੰਘਾਂ ਨੂੰ Promote ਕਰਨ ਲਈ ਹੋਂਦ ਵਿੱਚ ਲਿਆਂਦਾ ਗਿਆ ਹੈ। ਹੁਣ ਤੱਕ ਇਸ Channel ਉੱਪਰ ਉਪਰੋਕਤ ਢਾਡੀ ਜਥੇ ਦੀਆਂ ਵੀਡੀਉਜ਼ ਅਪਲੋਡ ਕੀਤੀਆਂ ਗਈਆਂ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ-+91 8728961909. link is here. youtube.com/channel/UCwxFzYvmocJT2K-k0PaN2CQ
ਪੰਥ ਪ੍ਰਸਿੱਧ ਢਾਡੀ ਜਥਾ ਭਾਈ ਸੁਖਦੇਵ ਸਿੰਘ ਜੀ ਸਰਪੰਚ ਬੂਹ
(ਤਰਨ ਤਾਰਨ)
+91 9915137116
ਸਾਥੀ - ਭਾਈ ਗੁਰਲਾਲ ਸਿੰਘ ਸੰਧੂ , ਸਰੰਗੀ ਮਾ•ਭਾਈ ਗੁਰਸਾਹਿਬ ਸਿੰਘ ਬੂਹ ਅਤੇ ਭਾਈ ਗੁਰਭੇਜ ਸਿੰਘ ਹਰੀਕੇ
Con. +91 9781780739, 9653360794.