ਇਸ ਚੈਨਲ ਵਿੱਚ ਤੁਸੀਂ ਗੁਰਬਾਣੀ ਦੇ ਕੁਛ ਵਿਸ਼ੇਸ਼ ਪਾਠ ਸੁਨ ਸਕਦੇ ਹੋ ਜੀ. ਕਿਸੀ ਵੀ ਤਰਾਂ ਦੀ ਹੋਇ ਭੁੱਲ ਚੁੱਕ ਨੂੰ ਸਾਧ ਸੰਗਤ ਜੀ ਬਖ਼ਸ਼ ਦੇਣਾ ਜੀ , ਵਾਹਿਗੁਰੂ ਜੀ ਸਾਰਿਆਂ ਨੂੰ ਸ਼ੁੱਧ ਅਤੇ ਸਾਫ਼ ਬਾਣੀ ਪੜਨ ਦਾ ਉਦੱਮ ਬਖਸ਼ਣ ਜੀ। . ਅਸੀਂ ਸਾਰੇ ਵੀਡੀਓ ਗੁਰਬਾਣੀ ਦੇ ਗੁਟਕਿਆਂ ਤੋਂ ਅਤੇ ਧਾਰਮਿਕ ਕਿਤਾਬਾਂ ਤੋਂ ਪ੍ਰੇਰਨਾ ਲੈ ਕੇ ਬਣਾਏ ਹਨ ਜੀ . ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪਹਚਾਨ ਦਾ ਇਹ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਸਾਡੇ ਵੀਡਿਓਜ਼ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਜੀ .