MENU

Fun & Interesting

Fakhar-e-Virasat

Fakhar-e-Virasat

ਇਤਿਹਾਸ ਕੌਮਾਂ ਦੀ ਜਿੰਦ-ਜਾਨ ਹੁੰਦਾ ਹੈ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਵਿਸਾਰ ਦਿੰਦੀਆਂ ਹਨ, ਉਨ੍ਹਾਂ ਦਾ ਇਸ ਜਹਾਨ ਤੋਂ ਨਾਮੋ-ਨਿਸ਼ਾਨ ਮਿਟ ਜਾਂਦਾ ਹੈ। ਆਓ ਇਸ ਚੈਨਲ ਦੇ ਜ਼ਰੀਏ ਆਪਣੀ ਵਿਰਾਸਤ ਦੇ ਫਖ਼ਰ ਨਾਲ ਜੁੜੀਏ ਅਤੇ ਉਸ ਨਾਲ ਸਾਂਝ ਪਾਈਏ।