ਦੋਆਬਾ ਟੀਵੀ ਸਾਡੀ ਛੋਟੀ ਕੋਸ਼ਿਸ਼ ਹੈ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਆਉਣ ਵਾਲੀਆਂ ਪੀੜੀਆਂ ਲਈ ਸਾਂਭ ਕੇ ਰੱਖਣ ਅਤੇ ਦੇਸ਼ ਵਿਦੇਸ਼ ਵਿਚ ਰਹਿੰਦੇ ਪੰਜਾਬੀਆਂ ਤੱਕ ਪਹੁੰਚਾਉਣ ਦੀ | ਆਪਣੇ ਪਿੰਡ ਜਾਂ ਸ਼ਹਿਰ ਵਿੱਚ ਹੋ ਰਹੇ ਕਿਸੇ ਵੀ ਤਰ੍ਹਾਂ ਦੇ ਸਮਾਗਮ , ਮੇਲਾ ਜਾਂ ਖੇਡ ਮੇਲੇ ਦਾ ਸਿੱਧਾ ਪ੍ਰਸਾਰਣ ਸਾਡੇ ਚੈਨਲ ਦੇ ਉੱਪਰ ਕਰਵਾਉਣ ਲਈ ਸੰਪਰਕ ਕਰੋ ~ ਮਨਦੀਪ 98143 -80998 , ਦਵਿੰਦਰ 94634-87789 , ਹਰਪ੍ਰੀਤ ( ਹੈਪੀ ) 94172-29016