MENU

Fun & Interesting

ਜਿੰਦਗੀ ਕੀ ਹੈ? What is life? ਆਪਣਾ ਜਨਮ ਕਿਉਂ ਹੋਇਆ?

Sat Jap | ਸਤਿ ਜਪ 15,688 lượt xem 1 year ago
Video Not Working? Fix It Now

@SatJap ਕਦੀ ਸੋਚਿਆ ਕੀ ਆਪਣੀ ਰੂਹ ਨੇ ਜਨਮ ਕਿਉਂ ਲਿਆ, ਕੀ ਅਸੀਂ ਜਨਮ ਲੈ ਕੇ ਪੜਾਈ ਕਰਕੇ ਪੈਸੇ ਕਮਾ ਕੇ ਬੁੱਢੇ ਹੋ ਕੇ ਮਾਰ ਜਾਨ ਲਈ ਹੀ ਬਣੇ ਹਾਂ ?
Have you ever thought about why our souls are born, why we go through life, study to earn money, and ultimately grow old only to die?

ਇਸ ਵੀਡੀਓ ਦੀ ਮਾਧਿਯਮ ਨਾਲ, ਮੈਂ ਆਪਣੀ ਆਵਾਜ਼ ਨੂੰ ਸਾਂਝਾ ਕਰ ਰਿਹਾ ਹਾਂ, ਜੋ ਮੇਰੀ ਵਿਚਾਰਧਾਰਾ ਨੂੰ ਪ੍ਰਗਟ ਕਰਨ ਦਾ ਇੱਕ ਜਰੀਆ ਹੈ। ਇਹ ਵੀਡੀਓ ਸਿਰਫ ਅਤੇ ਸਿਰਫ ਮੇਰੀ ਖੁਦ ਦੀ ਸੋਚ ਅਤੇ ਦ੍ਰਿਸ਼ਟੀਕੋਣ ਨੂੰ ਦਰਸਾਉਣ ਲਈ ਬਣਾਈ ਗਈ ਹੈ ਅਤੇ ਮੈਂ ਕਿਸੇ ਵੀ ਤਰ੍ਹਾਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਈ ਇੱਛਾ ਨਹੀਂ ਰੱਖਦਾ।

#spirituality #souljourney #spirituallife #innerpeace

Comment