Wheat last irrigation, ਕਣਕ ਦੇ ਮੋਟੇ ਦਾਣੇ ਚੰਗੇ ਝਾੜ ਲਈ ਆਖਰੀ ਪਾਣੀ ਕਿਵੇਂ ਤੇ ਕਦੋਂ ਬੰਦ ਕਰਨਾ ਹੈਕਣਕ ਦਾ ਆਖਰੀ ਪਾਣੀ ਝਾੜ ਦੇ ਵਿੱਚ ਵੱਡਾ ਨੁਕਸਾਨ ਵੀ ਕਰ ਸਕਦਾ ਚੰਗੀ ਖਾਸੀ ਕਣਕ ਦਾ ਦਾਣਾ ਬਰੀਕ ਵੀ ਪੈ ਸਕਦਾ। ਇਸ ਲਈ ਬੜੀ ਸੂਝ ਬੂਝ ਨਾਲ ਆਪਣੀ ਮਿੱਟੀ ਦੇ ਹਿਸਾਬ ਦੇ ਨਾਲ ਬਜ਼ੁਰਗਾਂ ਦੀ ਰਾਏ ਦੇ ਨਾਲ ਅਤੇ ਟੈਕਨੀਕਲ ਗੱਲਾਂ ਨੂੰ ਨਾਲ ਮਿਲਾ ਕੇ, ਪਾਣੀ ਲਾਉਣ ਦਾ ਫੈਸਲਾ ਕਰਨਾ ਹੁੰਦਾ ਹੈ। ਆਓ ਇਸ ਸਬੰਧੀ ਗੱਲ ਕਰਦੇ।#wheat, #agriculture, #irrigation, #akhripani, #lastpani ,#gehupani,
Depending upon the rainfall, irrigate the timely sown crop upto the end of March to avoid the harmful effect of unusual rise in temperature at grain filling/formation stage. Care should be taken not to irrigate the crop on windy days to avoid lodging.
•
For the crop sown after December 5, continue irrigation upto April 10.
•
For sub-surface drip irrigation in wheat, see chapter on Multiple